Htv Punjabi
Punjab Video

ਹਵਸ ਦੀ ਅੱਗ ਬੁਝਾਉਣ ਲਈ ਕੁਆਰੇ ਮਾਪੇ ਕਰ ਗਏ ਵੱਡਾ ਪਾਪ; ਟੱਪ ਗਏ ਹੱਦਾਂ

ਇਸ ਜਵਾਨ ਕੁੜੀ ਮੁੰਡੇ ਨੇ ਜਿਸਮਾਨੀ ਸਬੰਧ ਬਣਾਉਂਦੇ ਬਣਾਉਂਦੇ ਆਪਣੇ ਪ੍ਰੇਮ ਸਬੰਧਾਂ ਦਾ ਜੋ ਘਿਨਾਉਣਾ ਚਿਹਰਾ ਪੇਸ਼ ਕੀਤਾ ਹੈ ਉਸਨੂੰ ਦੇਖ ਤੁਸੀਂ ਦਹਿਲ ਉਠੋਗੇ, ਤੁਹਾਡੇ ਹੋਸ਼ ਫ਼ਾਕਤਾ ਹੋ ਜਾਣਗੇ |
ਮਾਮਲਾ ਮੋਗਾ ਦਾ ਹੈ, ਜਿੱਥੇ 21 ਸਾਲ ਦੀ ਜਵਾਨ ਕੁੜੀ ਅਤੇ ਰਾਹੁਲ ਨਾਂ ਦਾ ਆਹ ਨੌਜਵਾਨ ਇੱਕੋ ਜਗਾ ਇਕੱਠੇ ਕੰਮ ਕਰਦੇ ਸਨ, ਜਿਸ ਕਰਕੇ ਇਹ ਇੱਕ ਦੂਜੇ ਦੇ ਕਰੀਬ ਆ ਗਏ | ਪ੍ਰੇਮ ਸਬੰਧਾਂ ਦੇ ਚਲਦਿਆਂ ਦੋਵੇਂ ਬਿਨਾ ਵਿਆਹ ਤੋਂ ਹੀ ਇਕੱਠੇ ਰਹਿਣ ਲੱਗ ਪਏ |

Related posts

ਪਿੰਡ ਦਾ ਸਰਪੰਚ ਖਾ ਗਿਆ ਮਿੱਟੀ ਪਇਆ ਪਿੰਡ ਚ ਰੌਲਾ !

htvteam

ਸ਼ਰਾਬੀ ਬੰਦਿਆਂ ਨੇ ਘਰ ‘ਚ ਵੜ੍ਹ ਕੇ ਬਜ਼ੁਰਗ ਜੋੜੇ ਨਾਲ ਕੀਤਾ ਧੱਕਾ, 10 ਇੱਟਾਂ ਖ਼ਾਤਰ ਪੁੱਟ ਦਿੱਤੇ ਦਾਹੜ੍ਹੀ ਦੇ ਵੱਲ, ਕੇਸਾਂ ਦੀ ਕੀਤੀ ਬੇਅਦਬੀ

Htv Punjabi

ਹੁਣੇ-ਹੁਣੇ ਪੰਜਾਬ ਦੇ ਆਹ ਸ਼ਹਿਰ ਦੀ ਬੈਂਕ ‘ਚ ਪਿਆ ਵੱਡਾ ਡਾਕਾ

htvteam

Leave a Comment