Htv Punjabi
Punjab Video

“ਬਿੱਲੀ” ਦੇ ਬਹਾਨੇ ਮੁੰਡਾ ਜਨਾਨੀ ਨਾਲ ਦੇਖੋ ਕੀ ਕਰ ਗਿਆ

ਮਾਮਲਾ ਫਰੀਦਕੋਟ ਦੇ ਹਰਿੰਦਰਾ ਨਗਰ ਦਾ ਹੈ, ਜਿੱਥੇ ਅੱਜ ਤੜਕਸਾਰ ਕਾਲੌਨੀ ਵਾਲਿਆਂ ਵੱਲੋਂ ਹਿੰਮਤ ਕਰਕੇ ਇਸ ਨੌਜਵਾਨ ਨੂੰ ਕਾਬੂ ਕਰ ਕੇ ਖੂਬ ਛੱਤਰਪ੍ਰੇਡ ਕੀਤੀ ਜਾ ਰਹੀ ਹੈ | ਅਸਲ ‘ਚ ਸਵੇਰੇ ਜਦ ਇੱਕ ਔਰਤ ਆਪਣੇ ਬੂਹੇ ‘ਚੋਂ ਬਿੱਲੀ ਭਜਾਉਣ ਲਈ ਬਾਹਰ ਨਿਕਲੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ‘ਚੋਂ ਇੱਕ ਨੇ ਉਸਤੋਂ ਬਿੱਲੀ ਫੜਨ ਦੀ ਗੱਲ ਪੁੱਛ ਝਪੱਟਾ ਮਾਰ ਦਿੱਤਾ | ਤੇ ਫੇਰ ਮੋਟਰਸਾਈਕਲ ਛੱਡ ਵੇਖਦਿਆਂ ਹੀ ਵੇਖਦਿਆਂ ਅੱਖੋਂ ਓਹਲੇ ਹੋ ਗਿਆ | ਔਰਤ ਵੱਲੋਂ ਰੌਲਾ ਪਾਉਣ ‘ਤੇ ਇਲਾਕੇ ਦੇ ਦੋ ਨੌਜਵਾਨਾ ਵੱਲੋਂ ਪਿੱਛਾ ਕਰ ਇਸਨੂੰ ਕਾਬੂ ਕਰ ਲਿਆ ਜਦਕਿ ਇਸਦਾ ਸਾਥੀ ਫ਼ਰਾਰ ਹੋਣ ‘ਚ ਕਾਮਯਾਬ ਹੋ ਗਿਆ |

Related posts

ਹੋਟਲ ‘ਚ ਕਪਲ ਕਰਦੇ ਸੀ ਮਸਤੀ, ਉਪਰੋਂ ਕੁੰਡਾਂ ਖੋਲ੍ਹਿਆ ਪੁ-ਲਿਸ ਨੇ

htvteam

ਕਾਂਗਰਸ ਦਾ ਇਕ ਹੋਰ ਵਿਧਾਇਕ ਹੋਇਆ ਬਾਗੀ || Haqeeqat Tv Punjabi

admin

ਸੁੱਤੀਆਂ ਪਈਆਂ ਨਰਸਾਂ ਨਾਲ ਮੁੰਡਾ ਕਰ ਗਿਆ ਮਾੜਾ ਕੰਮ; ਦੇਖੋ ਵੀਡੀਓ

htvteam

Leave a Comment