ਮਾਮਲਾ ਸ੍ਰੀ ਮੁਕਤਸਰ ਸਾਹਿਬ ਦੀ ਜਿਲ੍ਹਾ ਜੇਲ੍ਹ ਦਾ ਹੈ | ਜਿੱਥੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਬੀ ਕੈਟਾਗਰੀ ਦਾ ਗੈਂਗਸਟਰ ਜਸਦੇਵ ਸਿੰਘ ਜੱਸੀ ਬੰਦ ਹੈ | ਓਹੀ ਜੱਸੀ ਜਿਸਨੇ ਬੀਤੇ ਦਿਨੀ ਫੋਨ ‘ਤੇ ਇਕ ਨਿੱਜੀ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਜੇਲ੍ਹ ਪ੍ਰਸਾਸ਼ਨ ਤੇ ਗੰਭੀਰ ਦੋਸ਼ ਲਾਏ ਸਨ।
ਜਦੋਂ ਜੇਲ੍ਹ ਸਹਾਇਕ ਸੁਪਰਡੈਂਟ ਤਲਾਸ਼ੀ ਲਈ ਬੈਰਕਾਂ ‘ਚ ਜਾ ਰਹੇ ਸਨ ਤਾਂ ਫੇਰ ਜੋ ਕੁੱਝ ਹੁੰਦੈਂ ਸੁਣੋ ਪੀੜਤ ਸਹਾਇਕ ਸੁਪਰਡੈਂਟ ਦੀ ਹੀ ਜ਼ੁਬਾਨੀ |
previous post
