Htv Punjabi
Punjab Video

ਬਾਥਰੂਮ ਅੰਦਰ ਜਵਾਨ ਕੁੜੀ ਦਾ ਸੀਨ ਦੇਖ ਮਾਪਿਆਂ ਦੇ ਉੱਡੇ ਹੋਸ਼

ਮਾਮਲਾ ਬਟਾਲਾ ਦੇ ਪਿੰਡ ਕੋਹਲੀ ਦਾ ਹੈ, ਜਿੱਥੇ ਤਕਰੀਬਨ ਚਾਰ ਸਾਲ ਪਹਿਲਾਂ ਰੀਨਾ ਨਾਂ ਦੀ ਇਹ ਕੁੜੀ ਰਸ਼ਪਾਲ ਮਸੀਹ ਨਾਂ ਦੇ ਨੌਜਵਾਨ ਨਾਲ ਵਿਆਹ ਕਰਵਾ ਕੇ ਆਈ ਸੀ | ਇਹਨਾਂ ਦੇ ਦੋ ਬੱਚੇ ਵੀ ਨੇ | ਘਰ ‘ਚ ਅਕਸਰ ਕਲੇਸ਼ ਰਹਿੰਦਾ ਸੀ | ਜਿਸ ਕਰਕੇ ਇਹਨਾ ਦਾ ਆਪਸੀ ਰਾਜ਼ੀਨਾਵਾਂ ਵੀ ਹੋ ਚੁੱਕਿਆ ਹੈ | ਪਰ ਬੀਤੀ ਰਾਤ ਫੇਰ ਰੀਨਾ ਨੇ ਆਪਣੇ ਪੇਕਿਆਂ ਨੂੰ ਫੋਨ ਕਰ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਦੱਸੀ | ਫੇਰ ਜਦੋਂ ਪੇਕੇ ਪਰਿਵਾਰ ਨੇ ਦੋਬਾਰਾ ਰੀਨਾ ਨੂੰ ਫੋਨ ਕੀਤਾ ਤਾਂ ਉਸਨੇ ਫੋਨ ਨਹੀਂ ਚੁੱਕਿਆ | ਤੇ ਫੇਰ ਅਗਲੇ ਦਿਨ ਜੋ ਕੁੱਝ ਹੋਇਆ ਉਸਨੂੰ ਜਾਨ ਪਰਿਵਾਰ ਹੈਰਾਨ ਰਹਿ ਗਿਆ |

Related posts

ਸੁਣੋ ਚਿਕਨਗੁਣੀਆ, ਸੈਲ ਘੱਟਣ ਅਤੇ ਟਾਈਫਾਈਡ ਹੋਣ ਦਾ ਕਾਰਨ, ਲੱਛਣ ਅਤੇ ਇਲਾਜ

htvteam

ਚੋਰਾਂ ਨੇ ਪਹਿਲਾਂ ਮੰਦਿਰ ਵਿੱਚ ਮੱਥਾ ਟੇਕਿਆ, ਫਿਰ ਇੰਝ ਚੁਰਾਏ ਮੁਕੁਟ, ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ

Htv Punjabi

ਘਰ ਢਾਉਣ ਸਮੇਂ ਜਨਾਨੀ ਹੋ ਗਈ ਤੱਤੀ

htvteam

Leave a Comment