Htv Punjabi
Punjab Video

ਅੱਧੀ ਰਾਤ ਦੋ ਕੁੜੀਆਂ ਤੇ ਇੱਕ ਮੁੰਡੇ ਨਾਲ ਵਾਪਰਿਆ ਅਜਿਹਾ ਭਾਣਾ; ਦੇਖੋ ਮੌਕੇ ਦੇ ਸੀਨ

ਸੜਕ ਕਿਨਾਰੇ ਥਾਰ ਗੱਡੀ ਦੀਆਂ ਇਹ ਤਸਵੀਰਾਂ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ | ਜਾਣਕਾਰੀ ਮੁਤਾਬਿਕ ਅੱਧੀ ਰਾਤ ਮੋਹਾਲੀ ਤੋਂ ਇੱਕ ਰੈਸਟੋਰੈਂਟ ‘ਚ ਖਾਣਾ ਖਾਣ ਜਾਣਾ ਦੋ ਕੁੜੀਆਂ ਅਤੇ ਇੱਕ ਨੌਜਵਾਨ ਨੂੰ ਬੇਹੱਦ ਖੌਫਨਾਕ ਸਾਬਿਤ ਹੋਇਆ ਹੈ |
ਮਾਮਲਾ ਫਗਵਾੜਾ ਦੇ ਨੇੜੇ ਦਾ ਹੈ ਜਿੱਥੇ ਰਾਤ ਤਕਰੀਬਨ 11:30 ਵਜੇ ਇੱਕ ਥਾਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿਚ ਇੱਕ ਕੁੜੀ ਤੇ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਕੁੜੀ ਗੰਭੀਰ ਜ਼ਖਮੀ |

Related posts

ਸੁਹਾਗ ਦਾ ਚੂੜਾ ਪਾ ਕੇ ਦੁਲਹਨ ਦੀ ਤਰ੍ਹਾਂ ਸਜੀ ਪ੍ਰੇਮਿਕਾ ਅਤੇ ਫੇਰ ਪ੍ਰੇਮੀ ਜੋੜੇ ਨੇ ਖਾਧਾ ਜ਼ਹਿਰ

Htv Punjabi

ਖੇਤ ਮਜ਼ਦੂਰ ਦੇ ਪੁੱਤ ਨੇ ਅਜਿਹੇ ਖੋਲ੍ਹੇ ਟੱਬਰ ਦੇ ਭਾਗ; 25 ਪਿੰਡਾਂ ‘ਚ ਪੈ ਗਈਆਂ ਧੁੰਮਾਂ

htvteam

ਗਲੀ ਚੋਂ ਆਈਆਂ ਅਜਿਹੀਆਂ ਆਵਾਜ਼ਾਂ, ਵੀਡੀਓ ਦੇਖ ਉੱਡੇ ਰੰਗ

htvteam

Leave a Comment