Punjab Videoਨਸ਼ੇੜੀ ਨੇ ਸ਼ਰਾਬੀ ਨੂੰ ਅਹਾਤੇ ‘ਚ ਹੀ ਪਾ ਲਿਆ ਲੰਮਾ, ਦੇਖੋ ਸ਼ਰਮਨਾਕ ਵੀਡੀਓ by htvteamNovember 21, 20220803 Share0 ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਜਪੁਰ ਰੋਡ ਸਥਿਤ ਇੱਕ ਠੇਕੇ ‘ਤੇ ਰਣਜੀਤ ਸਿੰਘ ਨਾਂ ਦਾ ਇੱਕ ਪ੍ਰਵਾਸੀ ਸ਼ਰਾਬ ਪੀ ਰਿਹਾ ਸੀ | ਫੇਰ ਜਦੋਂ ਉਹ ਉੱਠ ਕੇ ਜਾਣ ਲੱਗਾ ਤਾਂ ਨਸ਼ੇ ਦੀ ਹਾਲਤ ‘ਚ ਅਹਾਤੇ ਵਾਲਾ ਇਸ ‘ਤੇ ਅਚਾਨਕ ਬਿਨਾ ਵਜਾ ਹਮਲਾ ਕਰ ਦਿੰਦੈ |