Htv Punjabi
Punjab Video

ਘਰਵਾਲੀ ਨੇ ਬਾਹਰ ਵਾਲੀ ਨਾਲ ਫੜ ਲਿਆ ਘਰਵਾਲਾ; ਦੇਖੋ ਵੀਡੀਓ

ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਮਹਿਲਾ ਵੱਲੋਂ ਆਪਣੇ ਪਤੀ ਦੀ ਭਾਲ ਲਈ ਪੁਲਸ ਨੂੰ ਗੁਹਾਰ ਲਗਾਈ ਗਈ । ਜਿੱਥੇ ਉਹ ਆਪਣੀਆਂ ਛੋਟੀਆਂ ਬੱਚੀਆਂ ਨੂੰ ਲੈ ਕੇ ਥਾਣੇ ਪਹੁਚੀ । ਜਿੱਥੇ ਮਹਿਲਾ ਨੇ ਰੋ ਕੇ ਆਪਣਾ ਦੁੱਖੜਾ ਸੁਣਾਇਆ ਅਤੇ ਹਿੰਸਾ ਉੱਪਰ ਕਾਰਵਾਈ ਨਾ ਕਰਨ ਦੇ ਆਰੋਪ ਵੀ ਲਗਾਏ । ਉਸਦਾ ਪਤੀ ਪਿਛਲੇ ਇਕ ਮਹੀਨੇ ਤੋਂ ਗੁੰਮ ਹੈ । ਜਿਸ ਨੂੰ ਲੈ ਕੇ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ । ਅਤੇ ਉਸ ਵੱਲੋਂ ਇਕ ਮਹਿਲਾ ਉਪਰ ਆਪਣੇ ਪਤੀ ਨੂੰ ਛੁਪਾ ਕੇ ਰੱਖਣ ਦੇ ਵੀ ਇਲਜ਼ਾਮ ਲਗਾਏ ਗਏ ਹਨ।

ਮਹਿਲਾ ਨੇ ਰੋ ਦੱਸਿਆ ਕਿ ਉਸਦਾ ਪਤੀ ਪਿਛਲੇ ਇਕ ਮਹੀਨੇ ਤੋਂ ਗੁੰਮ ਹੈ। ਜਿਸ ਨੂੰ ਕਿਸੇ ਮਹਿਲਾ ਵੱਲੋਂ ਛੁਪਾ ਕੇ ਰੱਖਿਆ ਗਿਆ ਹੈ । ਉਸ ਨੇ ਕਿਹਾ ਕਿ ਉਸਦੀਆਂ ਛੋਟੀਆਂ ਛੋਟੀਆਂ ਬੱਚੀਆਂ ਹਨ , ਪਰ ਪੁਲਿਸ ਨੂੰ ਵਾਰ-ਵਾਰ ਸ਼ਿਕਾਇਤ ਦੇਣ ਤੇ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ । ਉਸ ਨੇ ਮਹਿਲਾਂ ਉੱਪਰ ਗੰਭੀਰ ਇਲਜ਼ਾਮ ਲਗਾਏ ਅਤੇ ਪੁਲੀਸ ਉਪਰ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ।

Related posts

ਵਿਦੇਸ਼ ਦੀ ਧਰਤੀ ਤੇ ਦੇਖੋ ਇਸ ਕੁੜੀ ਨਾਲ ਕੀ ਹੋਇਆ; ਦੇਖੋ ਵੀਡੀਓ

htvteam

ਸ਼ਿਵ ਸੈਨਾ ਦੇ ਵੱਡੇ ਆਗੂ ਦਾ ਦਿਨ ਦਿਹਾੜੇ ਕਤਲ, ਸ਼ਹਿਰ ‘ਚ ਤਣਾਅ

htvteam

ਦਿੱਲੀ ‘ਚ ਕੇਜਰੀਵਾਲ ਮੁਫ਼ਤ ਸਹੂਲਤਾਂ ਦੇ ਰਿਹੈ, ਪਰ ਆਹ ਦੇਖ ਲਓ ਪੰਜਾਬ ਸਰਕਾਰ ਦੇ ਹਾਲ!

Htv Punjabi

Leave a Comment