Htv Punjabi
Punjab Video

ਹ+ਵਸ ‘ਚ ਅੰ+ਨ੍ਹੇ ਵਿਅਕਤੀ ਨੇ ਗੁਆਂਢੀਆਂ ਦੀ ਕੁੱਤੀ ਵੀ ਨਹੀਂ ਬਖ਼ਸ਼ੀ

ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਇਹ ਖ਼ਬਰ ਲੁਧਿਆਣਾ ਦੇ ਸ਼ਿਮਲਾ ਪੁਰੀ ਇਲਾਕੇ ਦੇ ਪ੍ਰੀਤ ਨਗਰ ਮੁਹੱਲੇ ਦੀ ਹੈ, ਜਿੱਥੇ ਹਵਸ ‘ਚ ਅੰਨ੍ਹੇ ਹੋਏ ਇੱਕ ਨੌਜਵਾਨ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਟੱਪ ਜੋ ਘਟੀਆ ਕਰਤੂਤ ਕੀਤੀ ਹੈ ਉਸਨੂੰ ਜਾਣ ਕੇ ਤੁਹਾਡੇ ਪੈਰੋਂ ਹੇਠ ਜ਼ਮੀਨ ਤੁਹਾਨੂੰ ਹਿਲਦੀ ਮਹਿਸੂਸ ਹੋਵੇਗੀ | ਉਸ ਕਾਮੀ ‘ਤੇ ਲਾਹਨਤੀ ਨੌਜਵਾਨ ਨੂੰ ਫਿੱਟੇ ਮੂੰਹ ਆਖ ਲੱਖ ਲੱਖ ਲਾਹਨਤਾਂ ਪਾਉਣ ਨੂੰ ਮਜ਼ਬੂਰ ਹੋ ਜਾਓਗੇ | ਕਿਓਂਕਿ ਉਸਨੇ ਕਰਤੂਤ ਹੀ ਕੁੱਝ ਅਜਿਹੀ ਕੀਤੀ ਹੈ | ਉਸ ਨੌਜਵਾਨ ਇੱਕ ਕੁੱਤੀ ਨੂੰ ਹੀ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਐ |

Related posts

Amritpal ਦੀ ਰਿਹਾਈ ਲਈ ਗਤੀਵਿਧੀਆਂ ਹੋਈਆਂ ਤੇਜ਼, President Droupadi Murmu ਨੇ ਲੈ ਲਿਆ ਨੋਟਿਸ

htvteam

ਆਪ ਨੇ ਮੁਹੰਮਦ ਇਮਰਾਨ ਨੂੰ ਲਾਇਆ ਮਲੇਰਕੋਟਲਾ ਦਾ ਡਿਸਟ੍ਰਿਕਟ ਵਾਈਸ ਪ੍ਰਧਾਨ

htvteam

ਆਹ ਸੁਣ ਲਓ ਜੀ ਦਿੱਲੀ ਦਰਬਾਰ ਦੇ ਹੁਕਮ ਤੋਂ ਬਾਅਦ ਹੀ ਹੁੰਦੇ ਨੇ ਪੰਜਾਬ ਦੇ ਫੈਸਲੇ

htvteam

Leave a Comment