Htv Punjabi
Punjab Video

ਸਵੇਰੇ ਸਵੇਰੇ ਸਕੂਲ ਬਸ ਅਤੇ ਟਰਾਲੇ ਵਿਚਾਲੇ ਜ਼ਬਰਦਸਤ ਟੱਕਰ

ਇਸ ਵੇਲੇ ਦੀ ਮੰਦਭਾਗੀ ਤੇ ਦਰਦਨਾਕ ਖਬਰ ਤਰਨਤਾਰਨ ਦੇ ਪਿੰਡ ਵੇਂਈਪੂੰਈ ਤੋਂ ਆ ਰਹੀ ਹੈ, ਜਿੱਥੇ ਤਰਨਤਾਰਨ-ਸ੍ਰੀ ਗੋਇੰਦਵਾਲ ਸਾਹਿਬ ਮਾਰਗ ‘ਤੇ ਸਕੂਲ ਬਸ ਅਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ ਟੱਕਰ ‘ਕਾਰਨ ਇੱਕ ਬੇਹੱਦ ਵੱਡਾ ਹਾਦਸਾ ਵਾਪਰ ਗਿਆ | ਹਾਦਸਾ ਏਨਾ ਭਿਆਨਕ ਸੀ ਕਿ ਦਰਦਨਾਕ ਸੀਨ ਦੇਖਣਯੋਗ ਨਹੀਂ ਸਨ | ਬੇਹੱਦ ਘਬਰਾਏ ਬੱਚਿਆਂ ਦੀਆਂ ਚੀਕਾਂ ਨਾਲ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ | ਇਸ ਹਾਦਸੇ ‘ਚ 8 ਸਾਲ ਸਕੂਲ ਦੀ ਬੱਚੀ ਸਣੇ ਬਸ ਡ੍ਰਾਈਵਰ ਦੀ ਮੌਤ ਹੋ ਗਈ ਅਤੇ 6 ਬੱਚੇ ਜ਼ਖਮੀ |

Related posts

ਖੇਤਾਂ ਚ ਬਿਨਾਂ ਡਰਾਈਵਰ ਤੋਂ ਚੱਲੂ ਟਰੈਕਟਰ, ਕਿਸਾਨ ਵੱਟ ਤੇ ਬੈਠਾ ਦੇਖੁ

htvteam

ਸੋਹਣੀ ਮੁਟਿਆਰ ਨੇ ਸੜਕ ਕਿਨਾਰੇ ਬੈਂਚ ‘ਤੇ ਹੀ ਲਾਹੀਆਂ ਸ਼ਰਮਾਂ

htvteam

ਕੁੜੀ ਨੂੰ ਪਤਲੇ ਕੱਪੜੇ ਪਵਾ ਕੇ ਢਿੱਡ ਵਿੱਚੋਂ ਕੋਈ ਚੀਜ਼ ਕੱਢਦਾ ਸੀ ਤਾਂਤਰਿਕ, ਆ ਦੇਖੋ ਹੁਣ ਪੁਲਿਸ ਵਾਲਿਆਂ ਦੇ ਪੈਰਾਂ ‘ਚ ਬੈਠ ਕੇ ਜਲੂਸ ਕਢਾ ਰਿਹਾ ਆਪਣਾ….

Htv Punjabi

Leave a Comment