Htv Punjabi
Punjab Video

ਦੇਖੋ ਭਾਬੀਆਂ ਨੂੰ ਹੁਣ ਇਹਨਾਂ ਕੰਮਾਂ ‘ਤੇ ਵੀ ਇਤਰਾਜ਼ ਹੋਵੇਗਾ

ਹਸਪਤਾਲ ‘ਚ ਜ਼ੇਰੇ ਇਲਾਜ ਇਹ ਵਿਅਕਤੀ | ਹਾਲ ਇਹ ਹੈ ਕਿ ਇਸਦੀਆਂ ਹੱਡੀਆਂ ਮਾਰ ਕੁੱਟ ਦੇ ਨਾਲ ਫਰੈਕਚਰ ਹੋ ਚੁੱਕੀਆਂ ਨੇ | ਪਰ ਇਹ ਮਾਰ ਕੁੱਟ ਕਿਸੇ ਗੁੰਡੇ ਜਾਂ ਬਦਮਾਸ਼ ਨੇ ਨਹੀਂ ਬਲਕਿ ਇਸਦੇ ਘਰ ਦੇ ਬਾਹਰ ਆ ਤੇ ਫੇਰ ਥਾਣੇ ਲਿਜਾ ਪੁਲਿਸ ਵਾਲਿਆਂ ਨੇ ਕੀਤੀ ਹੈ ਉਹ ਵੀ ਬਿਨਾ ਕਿਸੇ ਕਸੂਰ ਦੇ | ਜਿਸਦੀ ਸਾਰੀ ਰਿਕਾਰਡਿੰਗ ਗਲੀ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋ ਗਈ ਹੈ | ਪਹਿਲਾਂ ਦੇਖੋ ਉਹ ਵੀਡੀਓ ਤੇ ਫੇਰ ਦੱਸਦੇ ਹਾਂ ਪੂਰੇ ਇਸਦੀ ਭਾਬੀ ਨਾਲ ਸਬੰਧਿਤ ਕਾਰਨ |
ਮਾਮਲਾ ਜਿਲ੍ਹਾ ਕਪੂਰਥਲਾ ਦੇ ਥਾਣਾ ਢਿਲਵਾਂ ਦੇ ਅਧੀਨ ਪੈਂਦੇ ਪਿੰਡ ਭੰਡਾਲ ਬੇਟ ਦਾ ਹੈ, ਜਿੱਥੇ ਜਗਤਾਰ ਸਿੰਘ ਨਾ ਦੇ ਇਸ ਵਿਅਕਤੀ ਨਾਲ ਪੁਲਿਸ ਨੇ ਬਿਨਾ ਵਜ੍ਹਾ ਕਿਓਂ ਮਾਰਕੁੱਟ ਕੀਤੀ ਗਈ ਸੁਣੋ ਪੀੜਤ ਤੇ ਉਸਦੀ ਮਾਤਾ ਦੀ ਜ਼ੁਬਾਨੀ |

Related posts

ਆਹ ਬੰਦੇ ਦੇਖੋ ਕਿਵੇਂ ਦਰੱਖਤਾਂ ‘ਚੋਂ ਰਸ ਕੱਢਕੇ ਬਣਾਉਂਦੇ ਨੇ 63 ਰੋਗ ਭਜਾਉ ਬੂੰਦਾਂ

htvteam

ਚੀਜੀ ਦਾ ਲਾਲਚ ਦੇ ਨੌਜਵਾਨ ਨੇ ਬੱਚੇ ਨਾਲ ਕੀਤਾ ਗਲਤ ਕੰਮ

htvteam

ਪੋਲ ਖੁੱਲਣ ਤੋਂ ਬਾਅਦ ਪਾਸਟਰ ਹੋਇਆ……?

htvteam

Leave a Comment