Htv Punjabi
Punjab Video

ਪਹਿਲੀ ਛੱਡ ਕੇ ਦੂਜੀ ਨਾਲ ਵਿਆਹ ਕਰਵਾਉਣ ਨੂੰ ਫਿਰਦਾ ਸੀ ਬੰਦਾ

ਮਾਮਲਾ ਲੁਧਿਆਣਾ ਦੇ ਕੋਰਟ ਕੰਪਲੈਕਸ ਦਾ ਹੈ, ਜਿੱਥੇ 15 ਤੇ 18 ਸਾਲ ਦੇ ਦੋ ਬੱਚਿਆਂ ਦਾ ਇਹ ਪਿਓ ਕੋਰਟ ਮੈਰਿਜ ਕਰਵਾਉਣ ਲਈ ਦੂਜੀ ਜਨਾਨੀ ਦੇ ਨਾਲ ਕੋਰਟ ਪਹੁੰਚਿਆ | ਪਰ ਇਸਦੀ ਪਹਿਲੀ ਜਨਾਨੀ, ਭੈਣ ਭਾਣਜੇ ਤੇ ਹੋਰ ਰਿਸ਼ਤੇਦਾਰਾਂ ਨੇ ਇਸ ਨੌਜਵਾਨ ਦਾ ਵਿਰੋਧ ਕਰਦਿਆਂ ਕੋਰਟ ਕੰਪਲੈਕਸ ‘ਚ ਹਾਈ ਵੋਲਟੇਜ ਕਰ ਦਿੱਤਾ |

Related posts

ਕੰਗਨਾ ਦੇ ਥੱਪੜ ਮਾਰਨ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਮਿਲੀ ਵੱਡੀ ਆਫਰ

htvteam

ਖਨੌਰੀ ਤੇ ਤੰਬੂ ਪੱਟਣ ਤੋਂ ਬਾਅਦ ਹੁਣ ਕਿਸਾਨਾਂ ਦਾ ਪਾਇਆ ਘਸੀਟਾ

htvteam

19 ਸਾਲ ਤੋਂ ਬਾਅਦ ਕੱਦ ਵਧਾਉਣ ਦਾ ਕੁਦਰਤੀ ਤਰੀਕਾ ਕੀ ਹੈ ?

htvteam

Leave a Comment