ਇਹਨਾਂ ਦੇ ਦੱਸਣ ਮੁਤਾਬਿਕ ਉਹ ਬੇਸ਼ਰਮ ਵਿਅਕਤੀ ਗਰਭਵਤੀ ਕੁੱਤੀਆਂ ਨੂੰ ਨਹੀਂ ਬਖਸ਼ਦਾ | ਜਿਸਦੀ ਘਿਨਾਉਣੀ ਤੇ ਸ਼ਰਮਸਾਰ ਕਰ ਦੇਣ ਵਾਲੀ ਸਾਰੀ ਕਰਤੂਤ ਦੀਆਂ ਸੀਸੀਟੀਵੀ ਵੀਡਿਓਜ਼ ਵੀ ਇਸ ਜੋੜੇ ਵੱਲੋਂ ਦਿਖਾਇਆ ਗਈਆਂ ਨੇ | ਪਹਿਲਾਂ ਦੇਖੋ ਉਹ ਵੀਡੀਓ ਤੇ ਫੇਰ ਦੱਸਦੇ ਹਾਂ ਪੂਰਾ ਮਾਮਲਾ |
ਮਾਮਲਾ ਲੁਧਿਆਣਾ ਦੇ ਦੁੱਗਰੀ ਇਲਾਕੇ ਦਾ ਹੈ, ਜਿੱਥੇ ਦੇ ਫੇਜ਼ 3 ਦੇ ਰਹਿਣ ਵਾਲੇ ਇਸ ਜੋੜੇ ਨੇ ਇਲਾਕੇ ਦੇ ਰਮਨਦੀਪ ਸਿੰਘ ਬਤਰਾ ਤੇ ਦੋਸ਼ ਲਗਾਉਂਦਿਆਂ ਜੋ ਗੱਲਾਂ ਦੱਸੀਆਂ ਨੇ ਉਹ ਹੈਰਾਨ ਕਰ ਦੇਣ ਵਾਲੀਆਂ ਨੇ |
previous post