Htv Punjabi
Punjab Video

ਗੱਡੀ ‘ਚ ਗਲਤ ਕੰਮ ਕਰਦੇ ਪੁਲਿਸੀਏ ਲੋਕਾਂ ਨੇ ਫੜੇ; ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਦੋ ਪੁਲਸ ਮੁਲਾਜਮਾਂ ਦੀ ਨਸ਼ਾ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਉਸ ਨੂੰ ਲੈ ਕੇ ਥਾਣਾ ਛੇਹਰਟਾ ਦੇ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਦਾ ਬਿਆਨ ਆਇਆ ਸਾਹਮਣੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦੋ ਤਿੰਨ ਦਿਨ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਦੋ ਪੁਲੀਸ ਮੁਲਾਜ਼ਮ ਰਾਮ ਤੀਰਥ ਰੋਡ ਤੇ ਆ ਕੇ ਨਸ਼ਾ ਕਰਦੇ ਹਨ ਉਨ੍ਹਾਂ ਕਿਹਾ ਕਿ ਹੈਡ ਕਾਂਸਟੇਬਲ ਜੰਗ ਬਹਾਦਰ ਜੋ ਕਿ ਥਾਣਾ ਲੋਪੋਕੇ ਦੇ ਵਿਚ ਤੈਨਾਤ ਹੈ ਤੇ ਉਸਦਾ ਦੂਸਰਾ ਸਾਥੀ ਏਐਸਆਈ ਕਵਲਜੀਤ ਸਿੰਘ ਦੋਮੁਹੀ ਦਿਹਾਤੀ ਜਿਲੇ ਵਿੱਚ ਪੁਲਸ ਮੁਲਾਜ਼ਮ ਹਨ ਇਹਨਾਂ ਦੋਹਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਰੰਗੇ-ਹੱਥੀਂ ਨਸ਼ਾ ਕਰਦੇ ਹੌਏ ਆਪਣੀ ਗੱਡੀ ਵਿੱਚ ਕਾਬੂ ਕੀਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

Related posts

ਆਹ ਤੇਲ ਖਰਾਬ ਪੇਟ ਨੂੰ ਜਾਦੂਈ ਢੰਗ ਨਾਲ ਠੀਕ ਕਰਦੈ

htvteam

ਐਵੇਂ ਕਾਲੀ ਮਿਰਚ ‘ਤੇ ਪਾਓ ਸੁੱਕਿਆ ਅਦਰਕ ਫੇਰ ਦੇਖੋ ਦਰਦ ਕਿਵੇਂ ਹੁੰਦੈ ਨੇ ਫੂਰਰ

htvteam

ਤੁਸੀਂ ਕੱਟੜ ਬੇਈਮਾਨ ਹੋ, ਸਭ ਫੜੇ ਜਾਣਗੇ

htvteam

Leave a Comment