Htv Punjabi
Punjab Video

ਸਿੱਖ ਫੌਜੀਆਂ ਲਈ ਕੇਂਦਰ ਸਰਕਾਰ ਦੀ ਹੈਰਾਨ ਕਰਨ ਵਾਲੀ ਯੋਜਨਾ

ਆਪਣੀ ਬਹਾਦਰੀ ਲਈ ਦੁਨੀਆਂ ਭਰ ”ਚ ਜਾਣੀ ਜਾਂਦੀ ਸਿੱਖ ਫੌਜ ਨੂੰ ਲੈ ਕੇ ਕੇਂਦਰ ਸਰਕਾਰ ਨੇ ਇੱਕ ਹੈਰਾਨ ਕਰਨ ਵਾਲੀ ਯੋਜਨਾ ਬਣਾਈ ਹੈ | ਸਿੱਖ ਫੌਜੀਆਂ ਲਈ ਬਣਾਈ ਗਈ ਇੱਕ ਯੋਜਨਾ ਨੂੰ ਲੈ ਕੇ ਸਿੱਖ ਆਗੂਆਂ ਵੱਲੋਂ ਇਤਰਾਜ਼ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ | ਉਹਨਾਂ ਇਸ ਫੈਸਲੇ ਨੂੰ ਸਿੱਖ ਮਰਿਆਦਾ ਦੇ ਖਿਲਾਫ ਦੱਸਦਿਆਂ ਆਪਣਾ ਤਿੱਖਾ ਪ੍ਰਤੀਕਰਮ ਵੀ ਦਿੱਤਾ ਹੈ | ਉਹਨਾਂ ਦਾ ਕਹਿਣਾ ਹੈ ਕਿ ਪੰਥ ਇਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ |
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸਿੱਖ ਫੌਜੀਆਂ ਦੀ ਸੁਰੱਖਿਆ ਦੇ ਲਈ ਹੈਲਮੇਟ ਖਰੀਦਣ ਦੀ ਯੋਜਨਾ ਬਣਾਈ ਗਈ ਹੈ। ਕੇਂਦਰ ਸਰਕਾਰ ਨੇ ਇਸ ਦੇ ਸਬੰਧ ਵਿੱਚ ਹੁਕਮ ਵੀ ਜਾਰੀ ਕਰ ਦਿੱਤੇ ਹਨ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਉੱਤੇ ਇਤਰਾਜ਼ ਜਤਾਇਆ ਹੈ।

Related posts

ਲੰਮੇ ਲੰਮੇ ਕੇਲਿਆਂ ਨੇ ਗੱਭਰੂ ਮੁੰਡਾ ਕਰਵਾ’ਤਾ ਬੇਹੋਸ਼

htvteam

ਆਹ ਮੁੰ*ਡਾ ਦੇਖੋ ਬਜ਼ੁ*ਰਗ ਬਾ*ਬੇ ਨਾਲ ਕੀ ਕਰ ਗਿਆ

htvteam

Nancy grewal ਦਾ ਕੀਤਾ ਗਿਆ ਕ&ਤਲ

htvteam

Leave a Comment