Htv Punjabi
Punjab Video

ਅੱਧੀ ਰਾਤ ਸੜਕ ‘ਤੇ ਚੋਰਾਂ ਨਾਲ ਚੋਰੀ ਦੀ ਕੋਸ਼ਿਸ਼ ਪੈ ਗਈ ਪੁੱਠੀ

ਇਲਾਕੇ ਦੇ ਇੱਕ ਕੋਲਡ ਸਟੋਰ ਦੇ ਅੰਦਰ ਡੂੰਘਾਈ ਨਾਲ ਸਾਰੀ ਤਫਤੀਸ਼ ਕਰ ਰਹੇ ਆਪਣੀ ਪੂਰੀ ਟੀਮ ਨਾਲ ਪਹੁੰਚੇ ਐੱਸ.ਪੀ ਡਿਟੈਕਟਿਵ | ਤੇ ਇਸ਼ਾਰਾ ਕਰ ਇਸ ਕੋਲਡ ਸਟੋਰ ਦੇ ਮਾਲਕ ਵੱਲੋਂ ਦਿਖਾਇਆ ਜਾ ਰਿਹਾ ਟਰੈਕਟਰ | ਇਹ ਓਹੀ ਕੋਲਡ ਸਟੋਰ ਹੈ ਜਿੱਥੇ ਤੜਕਸਾਰ ਦੋ ਮੋਟਰਸਾਈਕਲ ‘ਤੇ ਸਵਾਰ ਹੋ 6 ਚੋਰਾਂ ਵੱਲੋਂ ਕੰਧ ਟੱਪ ਚੋਰੀ ਕਰਨ ਦੀ ਕੋਸ਼ਿਸ਼ ਏਨੀ ਖਤਰਨਾਕ ਸਾਬਿਤ ਹੋਈ ਹੈ, ਜਿਸ ‘ਚ ਇੱਕ ਚੋਰ ਨੂੰ ਹੀ ਆਪਣੀ ਜਾਨ ਤੋਂ ਹੱਥ ਧੌਣਾ ਪਾ ਗਿਆ ਹੈ | ਇਸ ਦੌਰਾਨ ਇੱਕ ਚੋਰ ਕਾਬੂ ਆ ਗਿਆ | ਪਹਿਲਾਂ ਦੇਖੋ ਜਵਾਕ ਜਿਹੇ ਨਜ਼ਰ ਆਉਣ ਵਾਲੇ ਇਸ ਚੋਰ ਦੀ ਬਣਾਈ ਗਈ ਵੀਡੀਓ |

Related posts

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਮੁੰਡੇ ਦੇ ਹੱਕ ਆਹ ਲੋਕਾਂ ਨੇ ਮਾਰਿਆ ਨਾਅਰਾ

htvteam

ਆਹ ਦਰੱਖਤ ਜੇਕਰ ਤੁਹਾਨੂੰ ਮਿਲੇ ਤਾਂ ਫਟਾ-ਫਟ ਇਸਦੇ ਪੱਤੇ ਤੋੜਕੇ ਰੱਖ ਲਓ

htvteam

50 ਦੀ ਉਮਰ ‘ਚ ਲੈਣੀ ਹੈ 21 ਵਾਲੀ ਫੀਲਿੰਗ ਤਾਂ ਘਰੇ ਬਣਾਓ ਰੇਗਿਸਤਾਨੀ ਦੁੱਧ

htvteam

Leave a Comment