ਮਾਮਲਾ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਨਾਲ ਜੁੜਿਆ ਹੋਇਆ, ਜਿਸਨੇ ਮਾਨ ਸਰਕਾਰ ਦੇ ਨਸ਼ੇ ਨੂੰ ਖਤਮ ਕਰਨ ਦੇ ਸਾਰੇ ਦਾਅਵੇ ਫੇਲ੍ਹ ਕਰਕੇ ਰੱਖ ਦਿੱਤੇ,,,ਜਿਹੜੇ ਕਹਿੰਦੇ ਸੀ ਨਸ਼ਾ ਦੇ ਸਪਲਾਈ ਬੰਦ ਕਰ ਦੇਵਾਗੇ,,,ਅੱਜ ਉਨਾਂ ਦੇ ਮੁਲਾਜ਼ਮ ਹੀ ਜੇਲ੍ਹਾਂ ‘ਚ ਨਸ਼ੇ ਦੀ ਸਪਲਾਈ ਕਰ ਰਹ ਨੇ,,,ਦਰਅਸਲ ਫਿਰੋਜਪੁਰ ਦੀ ਕੇਂਦਰੀ ਜੇਲ੍ਹ ਦੇ ਕੈਦੀਆਂ ਦੀ ਚੈਕਿੰਗ ਕਰਨ ਵਾਲੇ ਵਾਰਡਨ ਨੂੰ ਨਸ਼ੇ ਸਪਲਾਈ ਦੇ ਦੋਸ਼ਾ ‘ਚ ਗ੍ਰਿਫਤਾਰ ਕਰ ਲਿਆ,,,,ਜਿਸ ਦੀ ਜਾਣਕਾਰੀ ਦਿੰਦੇ ਇਸਪੈਕਟਰ ਬਲਦੇਵ ਸਿੰਘ ਨੇ ਆਖਿਆ ਕਿ ਉਨਾਂ ਦੀ ਟੀਮ ਵਲੋਂ ਨਸ਼ਾ ਤਸਕਰਾਂ ਦੇ ਖਿਲਾਫ ਲੰਮੇ ਸਮੇਂ ਤੋਂ ਜਾਂਚ ਮੁਡੀ ਹੋਈ ਸੀ ਅਤੇ ਹੁਣ ਅਸੀ ਜੇਲ੍ਹ ਦੇ ਵਾਰਡਨ ਨੂੰ ਗੁਪਤ ਸੁਚਨਾਂ ਦੇ ਅਧਾਰ ‘ਤੇ 100 ਗ੍ਰਾਮ ਹੈਰੋਏਨ ਸਮੇਤ ਕਾਬੂ ਕਰ ਲਿਆ