ਸਰਕਾਰ ਕੋਈ ਵੀ ਹੋਵੇ,,, ਸਤਾ ‘ਚ ਆਉਣ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦਾ ਮੁੱਖ ਮੁੱਦਾ ਨਸ਼ੇ ਦਾ ਹੁੰਦਾ ,,,ਵੀ ਨਸ਼ੇ ਨੂੰ ਦਿਨਾਂ ‘ਚ ਖਤਮ ਕਰ ਦੇਵੇਗਾ ਪਰ ਹਕੀਕਤ ਕੋਈ ਹੋਰ ਹੀ ਨਿਕਲਦੀ ਐ,, ਬੱਸ ਗੱਲਾਂ ਦਾ ਜਾਂ ਭਾਸ਼ਣਾਂ ਦਾ ਕੰਮ ਰਹਿ ਜਾਂਦਾ,,,,ਹੁਣ ਅਸੀ ਗੱਲ ਕਰਨ ਜਾਂ ਰਹੇ ਕਪੂਰਥਲਾ ਦੇ ਪਿੰਡ ਬੂਟ ਦੀ ਜਿਥੈ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ‘ਚ ਰੇਡਾ ਮਾਰੀ,,,ਰੇਡ ਦੌਰਾਨ ਅਜਿਹੀ ਅਜਿਹੀ ਜਗ੍ਹਾ ਚੈਕਿੰਗ ਕੀਤੀ ਗਈ ਜਿਥੈ ਤਸਕਰਾਂ ਨੂੰ ਲੱਗਦਾ ਸੀ ਸਾਡੇ ਤੋਂ ਇਲਾਵਾਂ ਕੋਈ ਤੀਜਾ ਨਸ਼ੇ ਨੂੰ ਲੱਭ ਤੱਕ ਨਹੀਂ ਸਕਦਾ,,,,,ਹਾਲਕਿ ਇਸ ਦੌਰਾਨ ਪੁਲਿਸ ਨੇ ਤਸਕਰਾਂ ਕੋਲੋ 1 ਹਜਾਰ 80 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ, ਵੱਡੀ ਗੱਲ ਇਹ ਆ ਕਿ ਇਸ ਪਿੰਡ ਦੇ ਜਿਆਦਾਤਰ ਲੋਕਾਂ ਤੇ ਨਸ਼ਾ ਤਸਕਰੀ ਦੇ ਇਲਜ਼ਾਮ ਲਗਦੇ ਨੇ ਤੇ ਕਈ ਗਿਣਤੀ ਚ ਨਸ਼ਾ ਤਸਕਰ ਜੇਲ੍ਹਾਂ ਚ ਬੰਦ ਨੇ ਪਰ ਜਿਵੇਂ ਹੀ ਜ਼ਮਾਨਤ ਤੇ ਬਾਹਰ ਆਉਂਦੇ ਨੇ ਤਾਂ ਬਾਹਰ ਕੇ ਫੇਰ ਨਸ਼ਾ ਵੇਚਣਾ ਸ਼ੁਰੂ ਕਰ ਦਿੰਦੇ ਨੇ… ਨਸ਼ੇ ਦੇ ਕੋਹੜ ਨੂੰ ਵੱਢਣ ਲਈ ਦਲਜੀਤ ਸਿੰਘ ਨਾਮ ਦੇ ਨੌਜਵਾਨ ਦੇ ਪਹਿਲ ਕਦਮੀ ਕੀਤੀ ਤੇ ਸਾਰੇ ਸੂਚਨਾ ਪੁਲਿਸ ਨੂੰ ਦਿੱਤੀ…