Htv Punjabi
Punjab Video

ਘਰਵਾਲੀ ਦੇ ਚੱਕਰ ਫਸਿਆ ਘਰਵਾਲਾ, ਦੇਖੋ ਕੀ ਕਰ ਗਿਆ

ਇਹ ਤਸਵੀਰ ਅੰਮ੍ਰਿਤਸਰ ਦੇ ਥਾਣਾ ਘਰਿੰਡ ਅਧੀਨ ਪੈਂਦੇ ਰਣਗੜ ਦੇ ਰਹਿਣ ਵਾਲੇ ਤਜਿੰਦਰ ਸਿੰਘ ਦੀ ਐ। ਤਜਿੰਦਰ ਸਿੰਘ ਨੇ ਪਰਿਵਾਰ ਮੁਤਾਬਿਕ ਆਪਣੀ ਘਰਵਾਲੀ ਦੇ ਬਾਹਰ ਬਣੇ ਨਾਜਾਇਜ਼ ਰਿਸ਼ਤਿਆਂ ਤੋਂ ਦੁਖੀ ਹੋ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਪਰਿਵਾਰ ਮੁਤਾਬਿਕ ਤਜਿੰਦਰ ਦਾ ਵਿਆਹ ਡੇਢ ਕੁ ਸਾਲ ਪਹਿਲਾਂ ਪਿੰਡ ਛਿੜਣ “ਚ ਹੋਇਆ ਸੀ ਤੇ ਤਜਿੰਦਰ ਸਿੰਘ ਦੀ ਇਕ 6 ਮਹੀਨੇ ਦੀ ਬੱਚੀ ਵੀ ਐ। ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਏ ਕੀ ਤਜਿੰਦਰ ਸਿੰਘ ਦੀ ਪਤਨੀ ਦੇ ਬਾਹਰ ਨਾਜਾਇਜ਼ ਰਿਸ਼ਤੇ ਚਲ ਰਹੇ ਸਨ ਜਿਸ ਕਰਕੇ ਤਜਿੰਦਰ ਸਿੰਘ ਨੇ ਇਹ ਖੌਫਨਾਕ ਕਦਮ ਚੁੱਕ ਲਿਆ।

ਉਧਰ ਥਾਣੇਦਾਰ ਤਾਂ ਜਾਣਕਾਰੀ ਦੇਣ ਦੀ ਥਾਂ ਮੌਕੇ ਉੱਤੋ ਨਿਕਲ ਗ,ਏ ਪਰ ਦੂਜੇ ਮੁਲਾਜ਼ਮ ਨੇ ਕੈਮਰੇ ਸਾਹਮਣੇ ਕਿਹਾ ਕੇ ਕਾਰਵਾਈ ਚੱਲ ਰਹੀ ਹੈ। ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਪੁਲਿਸ ਪੂਰੇ ਮਾਮਲੇ ‘ਚ ਕੀ ਕਾਰਵਾਈ ਕਰਦੀ ਹੈ।

Related posts

ਮੁਟਿਆਰ ਕੁ/ੜੀ ਦੀ ਸੜਕ ਤੇ ਇਸ ਹਾਲਤ ਚ ਵੀਡੀਓ ਹੋਈ ਵਾਇਰਲ

htvteam

ਘਰਵਾਲਾ-ਘਰਵਾਲੀ ਰਾਤ ਵੇਲੇ ਵਰਤਣ ਪਿਆਜ਼ ਤੇ ਅਨਾਨਾਸ ਵਾਲਾ ਆਹ ਨੁਸਕਾ

htvteam

ਆਹ ਪੀਲੇ ਭੂੰਡ ਨੇ ਘਰ ਚ ਮਚਾਇਆ ਕਹਿਰ !

htvteam

Leave a Comment