Htv Punjabi
Punjab Video

ਪੁਲਿਸੀਆਂ ਨਾਲ ਡਾਂਗ ਖੜਕਾ ਗਿਆ ਨਿਹੰਗ ਸਿੰਘ, ਬਾਕੀ ਸਾਰੇ ਦੇਖਦੇ ਰਹਿ ਗਏ !

ਅੰਮ੍ਰਿਤਸਰ ਦੇ ਅਜਨਾਲੇ ‘ਚ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਜੋ ਸੀਨ ਥਾਣੇ ਦੇ ਬਾਹਰ ਬਣਾਇਆ ਉਸ ਤੋਂ ਬਾਅਦ ਹੁਣ ਪੁਲਿਸ ਡਾਂਗਾਂ ਦਾ ਮੁਕਾਬਲਾ ਕਰਨਾ ਵੀ ਸਿੱਖ ਰਹੀ ਐ ਤਾਂਕਿ ਜੇਕਰ ਕਿੱਧਰੇ ਡਾਂਗ ਖੜਕ ਜਾਵੇ ਤਾਂ ਉਹ ਆਪਣਾ ਬਚਾਏ ਕਿਵੇਂ ਕਰ ਸਕਦੇ ਨੇ। ਤਸਵੀਰਾਂ ਜਲੰਧਰ ਦੀ ਪੁਲਿਸ ਲਾਈਨ ਦੀਆਂ ਨੇ…ਜਿੱਥੇ ਪਹਿਲੀਂ ਨਜ਼ਰੇ ਦੇਖਣ ਤੋਂ ਇੰਝ ਜਾਪਦਾ ਐ ਕੀ ਇਹ ਨੌਜਵਾਨ ਦਸਤਾਰਧਾਰੀ ਪੁਲਿਸ ਤੇ ਹੋਰਨਾਂ ਨਾਲ ਡਾਂਗ ਸੱਚੀ ਮੁੱਚੀ ਖੜਕਾ ਰਿਹਾ ਐ। ਪਰ ਅਸਲ ‘ਚ ਅਜਿਹਾ ਨਹੀਂ ਤੇ ਫੇਰ ਇਹ ਸਿਵਲ ਕੱਪੜਿਆਂ ‘ਚ ਪੁਲਿਸ ਮੁਲਾਜ਼ਮਾਂ ਉੱਤੇ ਡਾਂਗ ਚਲਾਉਣ ਵਾਲਾ ਮੁੰਡਾ ਕੌਣ ਐ। ਇਹ ਵੀ ਦੱਸਦੇ ਹਾਂ ਪਹਿਲਾਂ ਜ਼ਰਾ ਪੁਲਿਸ ਲਾਈਨ ‘ਚ ਬਣਿਆ ਇਹ ਸੀਨ ਦੇਖੋ।

ਅਸਲ ‘ਚ ਇਹ ਸਿਖਲਾਈ ਪੁਲਿਸ ਮੁਲਾਜ਼ਮ ਲੈ ਰਹੇ ਨੇ ਤੇ ਡੀਜੀਪੀ ਦੇ ਹੁਕਮਾਂ ਉਪਰੰਤ ਇਹ ਕਲਾਸਾਂ ਨਿੰਹਗ ਸਿੰਘ ਪੁਲਿਸ ਲਾਈਨ ‘ਚ ਲਗਾ ਰਹੇ ਨੇ। ਉਧਰ ਗੱਤਕਾ ਸਿਖਾਉਣ ਨੂੰ ਲੈਕੇ ਡੀਐਸਪੀ ਬਾਹੀਆ ਹੋਰਾਂ ਨੇ ਕੀ ਕਿਹਾ ਇਹ ਤੁਸੀਂ ਆਪ ਹੀ ਸੁਣ ਲਓ। ਸੋ ਇਹ ਸਿਖਲਾਈ ਭੀੜ ਵੇਲੇ ਕੰਮ ਆਏਗੀ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਰਹੇਗੀ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਅਦਾਲਤ ਚ ਦੇਖੋ ਕੀ ਕੀਤਾ ?

htvteam

ਚੋਰਾਂ ਨੇ ਕੁਸ਼ਤੀ ਅਖਾੜੇ ਨੂੰ 10ਵੀਂ ਵਾਰ ਬਣਾਇਆ ਨਿਸ਼ਾਨਾ, ਦੇਸੀ ਘਿਓ ਲੈ ਗਏ

Htv Punjabi

ਪੰਜਾਬ ਸਰਕਾਰ ਨੇ ਕੋਰੋਨਾ ਨਾਲ ਨਿਬੜਨ ਲਈ ਬਣਾਈ ਨਵੀ ਰਣਨੀਤੀ, ਘਰ ਕੀਤਾ ਜਾ ਰਿਹਾ ਹੈ ਆਹ ਕੰਮ

Htv Punjabi

Leave a Comment