ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪੰਜਾਬੀ ਮਾਂ ਬੋਲੀ ਦੇ ਮੁਖੀ ਬਾਬਾ ਹਰਦੀਪ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਵਿੰਦਰ ਹੋਰਾਂ ਵਲੋਂ ਹਾਜ਼ੀਰਤਨ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਰੱਖੀ ਗਈ ਸੀ , ਮੀਟਿੰਗ ਰੱਖਣ ਦਾ ਮੁੱਖ ਮਕਸਦ ਪੰਜਾਬ ਦੇ ਜੋ ਅੱਜ ਮੌਜੂਦਾ ਹਾਲਾਤ ਪੈਦਾ ਹੋ ਰਹੇ ਉਨਾ ਮੁੱਦਿਆ ਤੇ ਚਰਚਾ ਹੋਣੀ ਸੀ, ਪਰ ਉਸ ਤੋਂ ਪਹਿਲਾ ਹੀ ਪੁਲਿਸ ਪ੍ਰਸਸ਼ਾਨ ਨੇ ਆਕੇ ਮੀਟਿੰਗ ਰੱਦ ਕਰਵਾ ਦਿੱਤੀ ,,,,,,
ਇਸ ਮੌਕੇ ਬਾਬਾ ਹਰਦੀਪ ਸਿੰਘ ਹੋਰਾ ਦਾ ਕਹਿਣਾ ਐ ਕਿ ਸਰਕਾਰ ਪੰਜਾਬ ਚ ਦਹਿਸ਼ਤ ਫੈਲਾ ਰਹੀ ਐ,,,ਇਸਦੇ ਨਾਲ ਹੀ ਉਨਾਂ ਦਾ ਇਹ ਵੀ ਕਹਿਣਾ ਐ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਸਰਕਾਰ ਦੀ ਹਿਰਾਸਤ ਵਿੱਚ ਐ ਭਾਰੀ ਪੁਲਿਸ ਅਤੇ ਫੌਜ ਦੇ ਘੇਰੇ ਚੋਂ ਅੰਮ੍ਰਿਤਪਾਲ ਸਿੰਘ ਕਿਵੇਂ ਫਰਾਰ ਹੋ ਸਕਦਾ ਐ,,,,ਇਸ ਮੌਕੇ ਉਨਾ ਮੀਡੀਆ ਗੱਲਬਾਤ ਕਰਦੇ ਹੋਏ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਅਪੀਲ ਕੀਤੀ ਹੈ , ਜੇਕਰ ਸਰਕਾਰ ਨਹੀਂਂ ਨੌਜਵਾਨਾਂ ਨੂੰ ਰਿਹਾ ਨਹੀਂ ਕਰਦੀ ਤਾਂ ਉਨਾਂ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
