Htv Punjabi
Punjab Video

ਅੰਮ੍ਰਿਤਪਾਲ ਬਾਰੇ ਆ ਗਿਆ ਸਾਬਕਾ ਮੁੱਖ ਮੰਤਰੀ ਦਾ ਵੱਡਾ ਬਿਆਨ

ਪੰਜਾਬ ਦੀ ਸਿਆਸਤ ਦਾ ਅੱਜ ਵੱਡਾ ਦਿਨ ਏ… ਕਿਉਂਕਿ ਕਾਂਗਰਸ ਦੇ ਵੱਡੇ ਦਿੱਗਜ ਨਵਜੋਤ ਸਿੰਘ ਸਿੱਧੂ ਦੀ ਅੱਜ ਰਿਾਹਈ ਹੋ ਰਹੀ ਐ,, ਜਿਸ ਤੋਂ ਬਾਅਦ ਵੱਖ ਵੱਖ ਲੀਡਰਾਂ ਦਾ ਪ੍ਰਤੀਕਰਮ ਸਾਹਮਣੇ ਆ ਰਿਹਾ, ਹੁਣ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਨਵਜੋਤ ਸਿੱਧੂ ਦੀ ਰਿਹਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਕ ਮਹੀਨਾ ਪਹਿਲਾ ਸਿੱਧੂ ਨੂੰ ਰਿਹਾਅ ਕਰ ਦੇਣਾ ਚਾਹੀਦਾ ਸੀ ਇਸ ਤੋਂ ਇਲਾਵਾ ਅੰਮ੍ਰਿਤਪਾਲ ਬਾਰੇ ਗੱਲ ਕਰਦਿਆ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੋਨੋਂ ਪਾਸੇ ਅੱਜ ਫੇਲ੍ਹ ਹੁੰਦੀ ਨਜਰ ਆ ਰਹੀ ਐ ਹੋਰ ਕੀ-ਕੀ ਕਹਿਣਾ ਬੀਬੀ ਭੱਠਲ ਦਾ ਆਓ ਸੁਣਦੇ ਹਾਂ…ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਪੁਲਿਸ ਮੁਲਾਜ਼ਮਾਂ ਨਾਲ ਦੇਖੋ ਕੀ ਹੋ ਗਿਆ

htvteam

ਥਾਈਰਾਈਡ ‘ਚ ਭੁਲੇਖਾ ਨਾ ਵੀ ਨਾ ਖਾਓ ਆਹ ਚੀਜ਼ਾਂ, ਨਹੀਂ ਤਾਂ ਭੁਗਤਣੇ ਪੈਣਗੇ ਨਤੀਜੇ

htvteam

ਜਦੋਂ ਸਟਾਫ਼ ਨਰਸਾਂ ਨੇ ਹਸਪਤਾਲ ‘ਚ ਸੁਣਾਏ ਗੀਤ, ਫਿਰ ਮਰੀਜ਼ਾਂ ਨੇ ਵੀ ਪਾਏ ਭੰਗੜੇ,ਕਹਿੰਦੇ ਅਸੀ ਤਾਂ ਠੀਕ ਹਾਂ

htvteam

Leave a Comment