Htv Punjabi
Punjab Video

ਆਹ ਸ਼ਹਿਰ ‘ਚ ਬੰਦੇ ਨਹੀਂ ਕੁੱਤੇ ਪੈਂਦੇ ਨੇ ਜਨਾਨੀਆਂ ਮਗਰ ! ਫੇਰ ਕਰਦੇ ਛੇੜਖਾਨੀਆਂ

ਤਸਵੀਰਾਂ ਅੰਮ੍ਰਿਤਸਰ ਦੇ ਧੱਕਾ ਕਲੋਨੀ ਦੀਆਂ ਨੇ ਜਿੱਥੇ ਆਵਾਰਾ ਕੁੱਤਿਆਂ ਦਾ ਧੱਕਾ ਦੇਖਣ ਨੂੰ ਮਿਲਿਆ,,,ਜਾਨੀ ਕੇ ਕੁੱਤਿਆਂ ਦਾ ਆਂਤੰਕ,,,,ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕੁੱਤਿਆਂ ਨੇ ਲੋਕਾਂ ਦਾ ਜੀਣਾਂ ਦੁੱਬਰ ਕੀਤਾ ਹੋਇਆ ਐ ਆਉਂਦੇ ਜਾਂਦੇ ਰਾਹਗੀਰਾਂ ਨੂੰ ਵੱਡ ਲੈਂਦੇ ਨੇ,,,,ਤੇ ਅੱਜ ਵੀ ਇਕ ਮਾਤਾ ਦੇ ਕੁੱਤਿਆਂ ਨੇ ਦੰਦ ਮਾਰੇ ਨੇ ਜੋ ਕਿ ਬੁਰੀ ਤਰਾਂ ਜਖਮੀ ਹੋ ਗਈ,,,ਇਸ ਬਾਬਤ ਪ੍ਰਸਾਸ਼ਨ ਨੁੰ ਵੀ ਸੂਚਨਾ ਦਿੱਤੀ ਐ,,,ਕੇ ਕੁਤਿਆਂ ਤੇ ਕਾਬੂ ਪਾਇਆ ਜਾਂਵੇ ਪਰ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਐਵੇਂ ਨਾ ਰਾਤ ਨੂੰ ਘੋੜੇ ਵੇਚਕੇ ਸੌਂਇਆ ਕਰੋ ਫਿਰ ਕਹੋਂਗੇ ਇਹ ਤਾਂ ਸਾਰਾ ਕੁਝ ਹੀ ਲੁੱਟਿਆ ਗਿਆ

htvteam

65 ਸਾਲਾਂ ਬਜ਼ੁਰਗ ਬੇਬੇ ਦਾ ਆਸ਼ਿਕ ਹੋਇਆ ਜਵਾਨ ਮੁੰਡਾ

htvteam

ਮੁਸਲਿਮ ਭਾਈਚਾਰੇ ਦੀਆਂ ਕਬਰਾਂ ਨੂੰ ਲੈਕੇ ਛੜ੍ਹਿਆ ਵਿਵਾਦ

htvteam

Leave a Comment