Htv Punjabi
Punjab Video

ਆਹ ਦੇਖੋ ਕੀ ਹੋ ਰਿਹੈ…

ਸਮਾਜ ਵਿੱਚ ਬੁਹਤ ਸਾਰੇ ਐਸੇ ਪਰਿਵਾਰ ਹਨ ਜਿਹਨਾਂ ਵਿੱਚ ਆਪਸੀ ਝਗੜੇ ਹੁੰਦੇ ਹਨ ਅਤੇ ਬੁਹਤ ਸਾਰੇ ਐਸੇ ਹੈਵਾਨ ਵੀ ਹਨ ਜੋ ਕਿ ਨਸ਼ੇ ਵਿੱਚ ਆਪਣੀ ਘਰਵਾਲੀ ਅਤੇ ਬੱਚਿਆਂ ਨਾਲ ਮਾਰਕੁਟਾਈ ਕਰਦੇ ਹਨ ਤਾਜਾ ਮਾਮਲਾ ਬਟਾਲੇ ਦੇ ਨੇੜੇ ਪਿੰਡ ਸ਼ਾਹਬਾਦ ਤੋਂ ਸਾਮਣੇ ਆਇਆ ਜਿਥੋਂ ਦੇ ਰਹਿਣ ਵਾਲੇ ਜਗੀਰ ਸਿੰਘ ਵਲੋਂ ਲਗਾਤਾਰ ਆਪਣੀ ਘਰਵਾਲੀ ਅਤੇ ਆਪਣੇ ਬੱਚਿਆਂ ਨਾਲ ਮਾਰਕੁਟਾਈ ਕੀਤੀ ਜਾਂਦੀ ਐ ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਬੰਦਾ ਆਪਣੀ ਘਰਵਾਲੀ ਨੂੰ ਕਿਵੇਂ ਡੰਗਰਾਂ ਵਾਂਗ ਕੁੱਟ ਰਿਹਾ ਐ ਜਿਸ ਦੀ ਦੁਖੀ ਹੋਏ ਉਸਦੇ ਭਰਾ ਨੇ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ,,,,,

ਜਦੋਂ ਇਸ ਬਾਰੇ ਔਰਤ ਨਾਲ ਗੱਲਬਾਤ ਕੀਤੀ ਤਾਂ ਅੱਥਰੂ ਲਈ ਔਰਤ ਕਿਹਾ ਸੁੱਖ ਸ਼ਾਂਤੀ ਮੰਗਦੀ ਹਾਂ ਸਾਨੂੰ ਤੰਗ ਪਰੇਸ਼ਾਨ ਨਾ ਕਰੇ,,,

ਇਸ ਪੂਰੇ ਮਾਮਲੇ ਬਾਬਤ ਗੱਲਬਾਤ ਕਰਦੇ ਹੋਏ ਜਗੀਰ ਦੇ ਛੋਟੇ ਭਰਾ ਹਰਜੀਤ ਸਿੰਘ ਜੋ ਸਾਰੀ ਕਹਾਣੀ ਦੱਸੀ ਉਹ ਤੁਸੀ ਉਸ ਦੇ ਜੁਬਾਨੀ ਸੁਣ ਲੋ,,,,,ਸੋ ਅਜਿਹੇ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਐ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕੋਹਿਨੂਰ ਹੀਰਾ ਆਵੇਗਾ ਭਾਰਤ ? ਕੌਣ ਸੰਭਾਲੇਗਾ ਹੀਰਾ ?

htvteam

ਰਾਤ ਰੇਲਵੇ ਲਾਈਨਾਂ ‘ਤੇ ਭਟਕ ਰਹੀ ਸੀ ਮੌਤ; ਖੌਫਨਾਕ ਵੀਡੀਓ ਦੇਖ ਕੰਬ ਜਾਵੇਗੀ ਤੁਹਾਡੀ ਵੀ ਰੂਹ

htvteam

ਜਦੋਂ ਵੱਡੇ ਵੱਡੇ ਹਸਪਤਾਲਾਂ ‘ਚੋਂ ਮਿਲ ਜਾਵੇ ਜਵਾਬ ਫੇਰ ਲੋਕ ਇਸ ਡਾਕਟਰ ’ਤੇ ਕਰਦੈ ਨੇ ਇਤਬਾਰ

htvteam

Leave a Comment