Htv Punjabi
Punjab Video

ਆਹ ਬੰਦਾ ਦੇਸੀ ਬੰਦਿਆਂ ਨਾਲ ਮਾਰਦਾ ਸੀ ਵੱਡੀਆਂ – ਵੱਡੀਆਂ ਠੱਗੀਆਂ

ਪੁਲਿਸ ਦੀ ਗ੍ਰਿਫਤ ‘ਚ ਹੌਲੀ-ਹੌਲੀ ਤੁਰੇ ਆਉਂਦੇ ਇਸ ਸਖਸ਼ ਨੂੰ ਧਿਆਨ ਨਾਲ ਦੇਖ ਲੋ,,,,,ਇਹ ਉਹ ਸਖਸ ਐ ਜਿਸਨੇ ਭੋਲੇ – ਭਾਲੇ ਕਿਸਾਨਾ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ,,,,
ਅਸਲ ਚ ਇਹ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ ਹਲਕਾ ਸਮਰਾਲਾ ਤੋਂ ਸਾਹਮਣੇ ਆਇਆ ਐ,,,,,,ਇਹ ਵੀਡੀਓ ਜਿਹੜਾ ਵਿਅਕਤੀ ਦੇਖ ਰਹੇ ਹੋਂ ਹੈ ਕੋਪ੍ਰੇਟਿਵ ਸੋਸਾਇਟੀ ਦਾ ਸੈਕਟਰੀ ਰਕੇਸ਼ ਕੁਮਾਰ ਐ,,,,ਜਿਸ ਉੱਤੇ ਕਿਸਾਨਾਂ ਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲਗਾਏ ਨੇ,,,,ਜਿਸ ਤੋਂ ਬਾਅਦ ਸਮਰਾਲਾ ਪੁਲਿਸ ਨੇ ਇਸ ਸੈਕਟਰੀ ਨੂੰ ਕਾਬੂ ਕਰ ਲਿਆ,,,,,ਉਧਰ ਜਦੋਂ ਇਸ ਮਾਮਲੇ ਬਾਰੇ ਸੈਕਟਰੀ ਰਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਇਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਹੁਣ ਗੁਰਦਾਸਪੁਰ ‘ਚ ਹੋ ਗਿਆ ਇਹ ਕਾਂਡ; ਘਟਨਾ ਹੋਈ ਸੀਸੀਟੀਵੀ ‘ਚ ਕੈਦ

htvteam

ਦਿਵਾਲੀ ਤੋਂ ਪਹਿਲਾਂ ਆਹ ਦੇਖੋ ਗੁਰੂ ਦੀ ਨਗਰੀ ‘ਚ ਕੀ ਹੋਇਆ

htvteam

ਲਾਪਤਾ ਹੋਈਆਂ ਤਿੰਨ ਨਾਬਾਲਗ ਲੜਕੀਆਂ ਬਾਰੇ ਖੁਲਾਸਾ

htvteam

Leave a Comment