Htv Punjabi
Punjab Video

ਪੰਜਾਬ ਦਾ ਮਾਹੌਲ ਬਣਿਆਂ ਯੂਪੀ-ਬਿਹਾਰ ਵਾਲਾ, ਦੇਖੋ ਬਿਹਾਰੀਆਂ ਨੇ ਕੀਤੀ ਸ਼ਰੇ*ਆਮ ਗੁੰ*ਡਾਗ*ਰਦੀ

ਘਰ ਚ ਖਿੰਡਿਆ ਹੋਇਆ ਸਮਾਨ ਅਤੇ ਭੰਨ ਤੋੜ ਹੋਈ ਦੇਖ ਰਹੇ ਘਰ ਦਾ ਅਜਿਹਾ ਹਾਲ ਪ੍ਰੇਮ ਸਬੰਧਾਂ ਨੂੰ ਲੈਕਾ ਹੋਇਆ ਐ,,,,,ਮਾਮਲਾ ਫਰੀਦਕੋਟ ਦੇ ਮੁਹੱਲਾ ਮਾਹੀਖਾਨਾਂ ਦਾ ਐ ਜਿਥੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਪੁਰਾਣੀ ਰੰਜ਼ਿਸ਼ ਨੇ ਏਨਾਂ ਖਤਰਾਨਕ ਰੂਪ ਧਾਰ ਲਿਆ ਕਿ ਪਰਿਵਾਰ ਨੂੰ ਆਪਣੀ ਜਾਨ ਬਚਾਉਣੀ ਉਦੋਂ ਔਖੀ ਹੋ ਗਈ ਜਦੋਂ ਰਾਤ ਨੂੰ 35 ਤੋਂ 40 ਨੌਜਵਾਨਾਂ ਨੇ ਪ੍ਰਦੀਪ ਕੁਮਾਰ ਦੇ ਘਰ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ,,,,,,,

ਉਧਰ ਇਸ ਮਾਮਲੇ ਬਾਬਤ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਐਸਐਸਪੀ ਹਰਜੀਤ ਸਿੰਘ ਹੋਰਾਂ ਨੇ ਦੱਸਿਆ ਕੀ ਪੰਜ ਹਮਲਾਵਾਰਾਂ ਨੌਜਵਾਨਾਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ 3 ਨੂੰ ਕਾਬੂ ਕਰ ਲਿਆ ਅਤੇ 2 ਦੀ ਭਾਲ ਕੀਤੀ ਜਾ ਰਹੀ ਐ,,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਦੋਸ਼ੀ ਨੌਜਵਾਨਾਂ ਪੁਲਿਸ ਕਦੋਂ ਤਕ ਫੜਕੇ ਸਲਾਖਾ ਪਿੱਛੇ ਸੁੱਟਦੀ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਦੇਖੋ ਸਵੇਰੇ-ਸਵੇਰੇ ਮੁੰਡੇ ਕੀ ਕਰਗੇ ?

htvteam

ਪੰਜਾਬ ਦੇ ਲੋਕ ਬੇਈਮਾਨੀ, ਭ੍ਰਿਸ਼ਟਾਚਾਰ, ਗੁੰਡਾਰਾਜ ਮਾਫੀਏ ਤੋਂ ਰੱਜ ਕੇ ਦੁਖੀ:ਮੀਤ ਹੇਅਰ

htvteam

ਆਹ 5 ਚੀਜ਼ਾਂ ਖਾਓ ਥਾਈਰਾਈਡ ਨੂੰ ਜੜ੍ਹੋਂ ਮੁਕਾਓ

htvteam

Leave a Comment