Htv Punjabi
Punjab Video

ਪੇਂਡੂ ਬੰਦੇ ਦੀ ਜੇਬ ‘ਚ ਦੇਖੋ ਕਿਵੇਂ ਪਈ ਢਾਈ ਕਰੋੜ ਦੀ ਸ਼ੈਅ

ਕਹਿੰਦੇ ਜਦੋਂ ਕੁਦਰਤ ਕਰਮ ਕਰਦੀ ਐ ਤਾਂ ਫੇਰ ਉਹ ਧੱਕੇ ਨਾਲ ਹੀ ਖੁਸ਼ੀਆਂ ਨਾਲ ਜੇਬ ਭਰ ਦਿੰਦੀ ਐ। ਇਹੋ ਕੁਝ ਇਸ ਬੈਡ ਉੱਤੇ ਬੈਠੇ ਬੰਦੇ ਨਾਲ ਹੋਇਆ ਐ….ਇਸ ਸ਼ਖਸ ਦੀ ਭਾਲ ਪੂਰਾ ਜ਼ਿਲਾ ਫਾਜ਼ਿਲਕਾ ਕਰ ਰਿਹਾ ਸੀ…ਪਰ ਇਹ ਖੁਦ ਦੁਖ ਦੀ ਹਾਲਤ ‘ਚ ਆਪਣੇ ਘਰ ਬੈਠਾ ਆਪਣੇ ਭਰਾ ਨੂੰ ਯਾਦ ਕਰ ਰਿਹਾ ਸੀ। ਅਸਲ ‘ਚ ਜ਼ਿਲੇ ਦੇ ਪਿੰਡ ਰਾਮਕੋਟ ਦੇ ਰਹਿਣ ਵਾਲੇ ਭੱਲਾ ਰਾਮ ਐ…ਭੱਲਾ ਰਾਮ ਸ਼ਹਿਰ ਫਾਜ਼ਿਲਕਾ ਕੁਝ ਸਮਾਨ ਲੈਣ ਆਇਆ ਸੀ ਤਾਂ ਇਸ ਦੁਕਾਨਦਾਰ ਨੇ ਉਸਦੀ ਜੇਬ ‘ਚ ਧੱਕੇ ਨਾਲ 500 ਰੁਪਏ ਦੀ ਆਹ ਟਿਕਟ ਪਾ ਦਿੱਤੀ ਤੇ ਜਿਸ ਤੋਂ ਬਾਅ ਭੱਲਾ ਰਾਮ ਦੇ ਭਰਾ ਸਵਰਗ ਸਿਧਾਰ ਗਿਆ ਤੇ ਭਰਾ ਦੇ ਗਮ ‘ਚ ਲਾਟਰੀ ਦਾ ਨਤੀਜਾ ਤੇ ਨੰਬਰ ਦੇਖਣਾ ਹੀ ਭੁੱਲ ਗਿਆ ਜਦੋਂ ਭੱਲਾ ਰਾਮ ਨੂੰ ਪਤਾ ਲੱਗਾ ਕੀ ਫਾਜ਼ਿਲਕਾ ‘ਚ ਕਿਸੇ ਬੰਦੇ ਦੀ ਢਾਈ ਕਰੋੜ ਦੀ ਲਾਟਰੀ ਲੱਗੀ ਐ ਪਰ ਉਹ ਮਿਲ ਨਹੀਂ ਰਿਹਾ ਤਾਂ ਜਦੋਂ ਉਸਦੇ ਬੇਟੇ ਨੇ ਆਪਣੇ ਪਿਓ ਨੂੰ ਧੱਕੇ ਨਾਲ ਫੜਾਈ ਲਾਟਰੀ ਦੇਖੀ ਤਾਂ ਉਸਦੇ ਹੋਸ਼ ਫਾਕਤਾ ਹੋ ਗਏ।

ਸੋ ਭੱਲਾ ਰਾਮ ਨੂੰ ਢਾਈ ਕਰੋੜ ਦੀ ਲਾਟਰੀ ਵਿੱਚੋਂ ਇਕ ਕਰੋੜ 52 ਲੱਖ ਰੁਪਏ ਟੈਕਸ ਕੱਟਣ ਉਪਰੰਤ ਨਾਗਾਲੈਂਡ ਸਰਕਾਰ ਵੱਲੋਂ ਦਿੱਤੇ ਜਾਣਗੇ। ਜਿਸ ਨੂੰ ਭੱਲਾ ਰਾਮ ਦਾ ਕਹਿਣਾ ਐ ਉਹ ਆਪਣੀ ਧੀ-ਪੁੱਤ ਦੀ ਪੜ੍ਹਾਈ ਉੱਤੇ ਖਰਚ ਕਰੇਗਾ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਟੋਲ ਪਲਾਜ਼ਾ ‘ਤੇ ਤੱਤੇ ਸਰਦਾਰ ਨਾਲ ਖਲੀ ਦਾ ਪਿਆ ਪੰਗਾ ; ਦੇਖੋ ਵੀਡੀਓ

htvteam

ਆਹ ਦੇਖਲੋ ਹਸਪਤਾਲ ‘ਚ ਡਾਕਟਰ ਨੇ ਜਨਾਨੀ ਨਾਲ ਕੀ ਕਰਤਾ

htvteam

ਕੀ ਹੁਣ ਆਹ ਸ਼ਹਿਰ ਚ ਵਧਿਆ ਖਤਰਾ!, ਥਰ ਥਰ ਕੰਬੇ ਲੋਕ !

htvteam

Leave a Comment