Htv Punjabi
Punjab Video

ਸਰਕਾਰ ਨੇ ਮੇਰੇ ਪੁੱਤ ਤੇ ਕੀਤੀ ਸਿਆਸਤ, ਜਲੰਧਰ ਚੋਣ ਪ੍ਰਚਾਰ ‘ਚ ਗਰਜੈ ਬਲਕੌਰ ਸਿੰਘ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਲੱਗਭੱਗ ਇਕ ਸਾਲ ਬੀਤਣ ਵਾਲਾ ਐ ਪਰ ਹੁਣ ਤਕ ਸਿਧੂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ,,,,ਜਿਸ ਦੇ ਚੱਲਦਿਆ ਸਿੱਧੂ ਦੇ ਪਿਤਾ ਸਰਦਾਰ ਬਲਕੌਰ ਸਿੰਘ ਹੋਰੀ ਜਲੰਧਰ ਵਿਖੇ ਜਮੀਨੀ ਚੋਣਾ ਚ ਪੱਜੇ ਜਿੱਥੇ ਉਨਾਂ ਭਰੇ ਮਨ ਨਾਲ ਆਪਣੇ ਪੁੱਤ ਨੂੰ ਯਾਦ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਐ ਕਿ ਉਸ ਦੇ ਸਿੱਧੂ ਦੇ ਇਨਸਾਫ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਐ , ਇਸ ਮੌਕੇ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਲੌਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਆਮ ਆਦਮੀ ਪਾਰਟੀ ਦੀ ਨਿਕੱਮੀ ਸਰਕਾਰ ਦੇ ਉਮੀਦਵਾਰ ਨੂੰ ਵੋਟਾ ਨਾ ਪਾਇਓ,,,,,ਜਲੰਧਰ ਚ ਉਦੋਂ ਮਾਹੌਲ ਭਾਵੁਕ ਹੋ ਗਿਆ ਗਿਆ ਜਦੋਂ ਸਿੱਧੂ ਦੇ ਮਿਤਾ ਸਰਦਾਰ ਬਲਕੌਰ ਸਿੰਘ ਹੋਰਾਂ ਪੁੱਤ ਦੀ ਯਾਦ ਚ ਅੱਖਾਂ ਨਮ ਹੋਈਆਂ,,,,

ਇਕ ਪਾਸੇ ਚੋਣਾਂ ਦੇ ਸਮੇਂ ਜਲੰਧਰ ਵਿਖੇ ਬਲਕੌਰ ਸਿੰਘ ਹੌਰਾਂ ਦਾ ਆਉਣਾ ਇਨਾਂ ਦੇ ਆਉਣ ਨਾਲ ਸਿਆਸਤ ਕਿੰਨੀ ਕੂ ਪ੍ਰਵਾਵਿਤ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਆਖਿਰ ਸਿੱਧੂ ਨੂੰ ਸਿੱਧੂ ਇਨਸਾਫ਼ ਕਦੋਂ ਮਿਲੇਗਾ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਨੌਕਰਿਓਂ ਕੱਢੇ ਸੈਂਕੜੇ ਪੁਲਿਸ ਵਾਲੇ ਘੇਰਨਗੇ ਕੈਪਟਨ ਦੀ ਰਿਹਾਇਸ਼ ! ਪੁਲਿਸ ਫੇਰੇਗੀ ਸਾਥੀਆਂ ‘ਤੇ ਡਾਂਗ ?

Htv Punjabi

‘ਆਪ’ ਦੀ ਅਨਮੋਲ ਗਗਨ ਮਾਨ ਖਰੜ ਤੋਂ ਜੇਤੂ

htvteam

ਅੰਮ੍ਰਿਤਪਾਲ ਮਾਮਲੇ ‘ਤੇ ਜਥੇਦਾਰ ਨਾਲ ਮਿਲਣ ਪਹੁੰਚੇ ਪੱਤਰਕਾਰ

htvteam

Leave a Comment