Htv Punjabi
Punjab Video

ਚਿੱਟੇ ਦਿਨ ਹੀ ਕਰਦੇ ਸੀ ਪੁਲਿਸ ਵਾਲੇ ਗਲ-ਤ ਕੰਮ, ਏਸ ਬੰਦੇ ਨੇ ਪੁਲਿਸ ਵਾਲਿਆਂ ਦੀਆਂ ਕਰ-ਤੂਤਾਂ ਦੀ ਖੋਲੀ ਪੋਲ

ਪੰਜਾਬ ਪੁਲਿਸ ਆਪਣੇ ਕਾਰਨਾਵਿਆਂ ਕਰਕੇ ਸੁਰਖੀਆਂ ਚ ਬਣੀ ਰਹਿੰਦੀ ਐ ਅੱਜ ਪੁਲਿਸ ਦੇ ਇਕ ਨਵੇ ਕਾਰਨਾਵੇ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਐ ਇਸ ਵੀਡੀਓ ਨੇ ਇਕ ਵਾਰ ਫਿਰ ਪੁਲਿਸ ਪ੍ਰਸਾਸ਼ਨ ਨੂੰ ਸਵਾਲਾਂ ਦੇ ਘੇਰੇ ਚ ਖੜਾਂ ਕਰ ਦਿੱਤਾ ਪਹਿਲਾਂ ਦੇਖੋ ਫਿਰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ,,,,,

ਨਾਕੇ ਦੌਰਾਨ ਵੀਡੀਓ ਬਨਾਉਣ ਵਾਲੇ ਬੰਦੇ ਨੇ ਇਹ ਦਾਆਵਾ ਕੀਤਾ ਅਤੇ ਕਿ ਪੁਲਿਸ ਦੀ ਗੱਡੀ ਚ ਸ਼ਰਾਬ ਦੀ ਬੋਤਲ ਫੜੀ ਗਈ ਅਤੇ ਇਸਦੇ ਨਾਲ ਹੀ ਵਿਅਕਤੀ ਨੇ ਪੁਲਿਸ ਪ੍ਰਸਾਸ਼ਨ ਅੱਗੇ ਇਨਾਂ ਮੁਲਾਜ਼ਮਾਂ ਤੇ ਕਾਰਵਾਈ ਦੀ ਮੰਗ ਕੀਤੀ ਐ,,,,,ਪਰ ਸਰਾਬ ਦੀ ਬੋਤਲ ਕਿਸ ਦੀ ਗੱਡੀ ਚੋਂ ਮਿਲੀ ਐ ਅਤੇ ਇਹ ਵੀਡੀਓ ਕਿਹੜੀ ਜਗਾਂ ਦੀ ਹੈ,,,,ਹਕੀਕਤ ਟੀ ਪੰਜਾਬੀ ਇਸ ਵੀਡੀਓ ਦੀ ਪੂਸ਼ਟੀ ਨਹੀਂ ਕਰਦਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਰਾਤ ਦੀ ਸੈਰ ਬਣ ਸਕਦੀ ਤੁਹਾਡੀ ਜਾਨ ਦੀ ਦੁਸ਼ਮਣ

htvteam

ਇਸ ਦਰੱਖਤ ਦੇ ਪੱਤੇ ਨੇ ਅਨਮੋਲ ਤੁਸੀਂ ਸਿੱਖੋ ਵਰਤਣ ਦੀ ਵਿਧੀ

htvteam

ਝਾੜੂ ਵਾਲੇ ਦੇ ਛਾਪੇ ਨੇ ਹਸਪਤਾਲ ‘ਚ ਪਾਤੀ ਭਾਜੜ; ਹਸਪਤਾਲ ‘ਚ ਜਾਕੇ ਚੱਕਤਾ ਕੰਮ

htvteam

Leave a Comment