ਇਸ ਵੇਲੇ ਦੀ ਦਰਦਨਾਕ ਖਬਰ ਲੁਧਿਆਣਾ ਦੀ ਜੋਧੇਵਾਲ ਬਸਤੀ ਕੈਲਾਸ਼ ਨਗਰ ਤੋਂ ਸਾਹਮਣੇ ਆ ਰਹੀ ਹੈ,,,,ਜਿਥੇ ਆਪਣੇ ਸਕੂਲ ਤੋਂ 13 ਸ਼ਿਵਮ ਸਾਈਕਲ ਤੇ ਸਵਾਰ ਹੋਕੇ ਆਪਣੇ ਘਰ ਪਰਤ ਰਿਹਾ ਸੀ ਪਰ ਇਸਦੇ ਵਿਚਾਲੇ ਹੀ ਕੈਲਾਸ਼ ਨਗਰ ਮੋੜ ਦੇ ਨੇੜੇ ਇਕ ਤੇਜ਼ ਰਫ਼ਤਾਰ ਚ ਆਉਂਦੇ ਟਿੱਪਰ ਨੇ ਸ਼ਿਵਮ ਨੂੰ ਬੂਰੀ ਤਰਾਂ ਕੁਚਲ ਦਿੱਤਾ, ਜਿਸ ਦੌਰਾਨ
ਬੱਚੇ ਦੀ ਮੌਕੇ ਤੇ ਹੀ ਮੌਤ ਪੂਰੇ ਇਲਾਕਾ ਚ ਸੋਗ ਦੀ ਲਹਿਰ ਪਸਰ ਗਈ,,,,ਮੌਕੇ ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ,,,,,ਪੀੜਤ ਪਰਿਵਾਰ ਨੇ ਟਿੱਪਰ ਡਰਾਈਵਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ
ਉਧਰ ਇਸ ਪੂਰੇ ਮਾਮਲੇ ਬਾਬਤ ਜੋਧੇ ਵਾਲ ਬਸਤੀ ਦੇ ਥਾਣਾ ਮੁੱਖੀ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਦੋਸ਼ੀ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
