Htv Punjabi
Punjab Video

ਆਹ ਦੇਖੋ ਯਾਰਾਂ ਨੇ ਹੀ ਕੀਤੀ ਯਾਰ ਨਾਲ ਯਾਰ ਮਾਰ

ਪੰਜਾਬ ਚ ਹਰ ਰੋਜ ਕਤਲੋਂ ਗਾਰਤ ਦੀਆਂ ਖਬਰਾਂ ਦਿਲ ਦਹਿਲਾਕੇ ਰੱਖ ਦਿੰਦੀਆਂ ਨੇ, ਅਜਿਹਾ ਹੀ ਤਾਜਾ ਮਾਮਲਾ ਪਟਿਆਲਾ ਦੇ ਤ੍ਰਿਪੜੀ ਇਲਾਕੇ ਤੋਂ ਸਾਹਮਣੇ ਆਇਆ ਐ ਵੀਡੀਓ ਚ ਦਿਖਾਈ ਦਿੰਦੇ 24 ਸਾਲਾਂ ਗੁਰਪ੍ਰੀਤ ਸਿੰਘ ਦੀ ਤਸਵੀਰ ਐ ਜੋ ਕੀ ਨਾਈ ਦਾ ਕੰਮ ਕਰਦਾ ਸੀ,,,,,,ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜ਼ਿਸ਼ ਦੇ ਚੱਲਦਿਆ ਗੁਰਪ੍ਰੀਤ ਸਿੰਘ ਦੇ ਪਿਛੋਕੜ ਚੋਂ ਕਿਸੇ ਨੇ ਗੁਰਪ੍ਰੀਤ ਦਾ ਤੇਜਧਾਰ ਹਥਿਆਰਾਂ ਨਾਲ ਬੂਰੀ ਤਰਾਂ ਕਤਲ ਕਰ ਦਿੱਤਾ,,,,,,ਹਮਲੇ ਦੌਰਾਨ ਇਸ ਦਾ ਇਕ ਸਾਥੀ ਵੀ ਗੰਭੀਰ ਰੂਪ ਚ ਜਖਮੀ ਹੋ ਗਿਆ ਜਿਸ ਜੇਰੇ ਇਲਾਜ਼ ਲਈ ਸਿਵਲ ਹਸਪਤਾਲ ਦਾਖਲ ਕੀਤਾ ਗਿਆ,,,,,,,,,ਇਸ ਘਟਨਾ ਦੀ ਜਾਣਕਾਰੀ ਦਿੰਦੇ ਥਾਣਾ ਤ੍ਰਿਪੜੀ ਦੇ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਅਤੇ ਉਨਾਂ ਦੀ ਭਾਲ ਕੀਤੀ ਜਾ ਰਹੀ ਐ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ,,,,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਦੋਸ਼ੀਆਂ ਨੂੰ ਕਾਬੂ ਕਰਕੇ ਕਦੋਂ ਤੱਕ ਸਲਾਖਾਂ ਪਿੱਛੇ ਸੁੱਟਦੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

 

Related posts

ਤੱਤੇ ਸੁਭਾਅ ਦੇ ਮੁੰਡੇ ਦੇ ਗਾਤਰੇ ਨੂੰ ਹੱਥ ਪਾਉਣਾ ਪੁਲਿਸੀਏ ਪਿਆ ਮਹਿੰਗਾ, ਫੇਰ ਪੇਂਡੂ ਜਿਹੇ ਮੁੰਡੇ ਨੇ ਪੁਲਸੀਏ ਨੂੰ ਗੱਡੀ ਚੋਂ ਲਾਹ ਲਿਆ ਹੇਠਾਂ LIVE 

Htv Punjabi

ਪਰੀਆਂ ਵਰਗੀ ਨੂੰਹ ਦੀ ਸੁੰਨ੍ਹੀ ਗੋਦ ਦੇਖ ਸੋਹਰਾ ਕਹਿੰਦਾ ਦੋ ਬੂੰਦਾ ਨਾਲ ਹੋ ਜਾਂਦਾ ਬੱਚਾ ?

htvteam

ਠਾਣੇਦਾਰ ਨੇ ਜਨਾਨੀਆਂ ਸਾਹਮਣੇ ਕੁੱਟਿਆ ਸਿੱਖ ਬਾਪੂ, ਦੇਖੋ ਵੀਡੀਓ ?

htvteam

Leave a Comment