Htv Punjabi
Punjab Video

ਆਹ ਦੇਖੋ ਪੁਲਿਸ ਵਾਲੇ ਨੇ ਜਨਾ-ਨੀ ਨਾਲ ਕੀ ਕੀਤਾ?

ਗੁਰਦਾਸਪੁਰ ਚ ਇੱਕ ਪੁਲਿਸ ਮੁਲਜ਼ਮ ਵੱਲੋਂ ਮਹਿਲਾ ਨੂੰ ਥੱਪੜ ਮਾਰਿਆ ਗਿਆ ਐ… ਜਿਸ ਦੀ ਵੀਡੀਓ ਵੀ ਸਾਹਮਣੇ ਆਈ ਐ ਜਿਸ ਵਿੱਚ ਸਾਫ ਵਿਖਾਈ ਦੇ ਰਿਹੈ ਕਿ ਕਿਵੇਂ ਇਕ ਪੁਲਿਸ ਮਲਾਜ਼ਮ ਨੇ ਮਹਿਲਾ ਨੂੰ ਥੱਪੜ ਮਾਰਿਆ ਐ… ਦਰਅਸਲ ਇਹ ਘਟਨਾ ਗੁਰਦਾਸਪੁਰ ਦੇ ਪਿੰਡ ਭਾਮੜੀ ਦੀ ਐ ਜਿੱਥੇ ਬੁੱਧਵਾਰ ਨੂੰ ਦਿੱਲੀ- ਕਟੜਾ ਨੈਸ਼ਨਲ ਹਾਈਵੇ ਲਈ ਜਮੀਨ ਅਕਵਾਇਰ ਕਰਨ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ… ਇਸ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਨਾਲ ਖਿੱਚਾ ਧੂਹੀ ਕੀਤੀ ਗਈ.. ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਐ,,,,,,,,

ਬੇਸ਼ੱਕ ਉਕਤ ਪੁਲਿਸ ਮੁਲਾਜ਼ਮ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ ਪਰ ਫੇਰ ਵੀ ਪੁਲਿਸ ਅਧਿਕਾਰੀ ਨੇ ਸਪਸੱਟੀਕਰਕਰਨ ਦਿੰਦਿਆ ਸਾਰੇ ਇਲਜ਼ਾਮ ਕਿਸਾਨਾਂ ਦੇ ਸਿਰ ਤੇ ਮੜ ਦਿੱਤੇ ਅਤੇ ਸ਼ਬਦਾਂ ਦਾ ਹੇਰ ਫੇਰ ਕਰਨ ਅਸਲੀ ਗੱਲ ਤੋਂ ਕਰਨ ਤੋਂ ਪਾਸਾ ਵੱਟਿਆ ਲਿਆ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

 

Related posts

ਪੰਜਾਬ ਚੋਣਾਂ 2022: ਆਮ ਆਦਮੀ ਪਾਰਟੀ ਨੇ 18 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ

htvteam

ਪੁਲਿਸ ਮੁਲਾਜ਼ਮ ਨਾਕੇ ਤੇ ਮੁੰਡਿਆਂ ਨਾਲ ਕੀ ਕਰਦੇ ਫੜ੍ਹੇ ਗਏ ?

htvteam

ਆਹ ਦੇਖ ਲਓ ਮਹਿਲਾ ਕਰਮਚਾਰੀ ਨਾਲ ਭੀੜ ਨੇ ਕੀ ਕੀਤਾ ?

htvteam

Leave a Comment