Htv Punjabi
Punjab Video

ਮਾਨ ਸਾਬ੍ਹ ਆਹ ਤੁਹਾਡੇ ਰਾਜ ‘ਚ ਕੀ ਹੋ ਰਿਹਾ ?

ਇਸ ਵੇਲੇ ਦੀ ਵੱਡੀ ਖ਼ਬਰ ਦਿੜਬਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਆਪਣੀਆਂ ਮੰਗਾ ਨੂੰ ਲੈਕੇ CM ਮਾਨ ਖਿਲਾਫ ਰੋਸ ਪ੍ਰਦਸ਼ਨ ਕਰ ਰਹੇ ਸਨ ਤੇ ਸੜਕਾਂ ਤੇ ਉਤਰੇ ਸਨ ਕਿਉਂਕਿ ਅੱਜ CM ਮਾਨ ਵੱਲੋਂ ਦਿੜਬਾ ਚ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ, ਇਸ ਦੌਰਾਨ ਕੱਚੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਦਿੱਤੀ ! ਜਿਸਤੋ ਬਾਅਦ ਭਾਰੀ ਪੁਲਿਸ ਫੋਰਸ ਦੇ ਦਸਤਿਆਂ ਨੇ ਮੁਲਾਜ਼ਮਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ! ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਮਾਹੌਲ ਇੰਨਾ ਗਰਮ ਹੋ ਗਿਆ ਕਿ ਪੁਲਿਸ ਫੋਰਸ ਦੇ ਜਵਾਨ ਅਤੇ ਮੁਲਾਜ਼ਮ ਆਹਮੋ ਸਾਹਮਣੇ ਹੋ ਗਏ ! ਇਸ ਦੌਰਾਨ ਪੋਲਿਸ ਵੱਲੋ ਮੁਲਾਜ਼ਮਾਂ ਨਾਲ ਧੱਕਾ ਮੁੱਕੀ ਵੀ ਕੀਤੀ ਗਈ ! ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੁਲਾਜ਼ਮ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਨੂੰ ਚੁੱਕ ਚੁੱਕ ਕੇ ਬੱਸ ਚ ਲੱਦਿਆ ਜਾ ਰਿਹਾ ਹੈ !

ਜ਼ਿਕਰਯੋਗ ਹੈ ਕਿ CM ਨੂੰ ਮਿਲਣ ਲਈ ਇਹ ਠੇਕਾ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਸਨ ਤੇ ਓਸੇ ਦੌਰਾਨ ਪੁਲਿਸ ਤੇ ਮੁਲਾਜ਼ਮ ਆਹਮੋ ਸਾਹਮਣੇ ਹੋ ਗਏ ਤੇ ਇਹ ਤਸਵੀਰਾਂ ਦੇਖਣ ਨੂੰ ਮਿਲਿਆ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਗਲੀ ਚ ਇਕੱਲੀ ਜਨਾਨੀ ਦੇਖ ਮੁੰਡਿਆਂ ਦੀ ਵਿਗੜੀ ਨੀਅਤ, ਦੇਖੋ ਵੀਡੀਓ

htvteam

1 ਗਲਾਸ ਅੰਦਰ ਖੂN ਦੀ ਸਾਰੀ ਗੰਦGੀ ਬਾਹਰ

htvteam

ਮੀਹ ਨੇ ਕਿਸਾਨਾਂ ਦੀ ਕਣਕ ਦੀ ਫਸਲ ਕੀਤੀ ਮਿੱਟੀ ?

htvteam

Leave a Comment