ਇਹ ਸੁਜਾਨ ਕੌਰ ਜ਼ਿਲ੍ਹਾ ਮਾਨਸਾ ਦੀ ਰਹਿਣ ਵਾਲੀ ਸੁਜਾਨ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਚੋਂ ਪੂਰੇ ਪੰਜਾਬ ਭਰ ਚੋਂ ਪਹਿਲਾਂ ਸਥਾਨ ਹਾਸਲ ਕੀਤਾ ਐ,,,,,ਸੁਜਾਨ ਨੇ ਬਾਰ੍ਹਵੀਂ ਕਲਾਸ ਚੋਂ 500 ਵਿੱਚੋਂ 500 ਨੰਬਰ ਪ੍ਰਾਪਤ ਕਰਕੇ ਆਪਣੀ ਇਕ ਵਿਲੱਖਣ ਪਛਾਣ ਬਣਾਈ ਏ,, ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਸੁਜਾਨ ਦੇ ਮਾਪੇ ਅਤੇ ਅਧਿਕਾਪਕਾ ਵਲੋਂ ਸੁਜਾਨ ਦੇ ਗਲ ਚ ਹਾਰ ਪਾਕੇ ਉਸਦਾ ਸਨਮਾਨਿਤ ਕੀਤਾ ਜਾ ਰਿਹਾ,,,,ਸਕੂਲ ਦਸ਼ਮੇਸ਼ ਕਾਨਵੈਂਟ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਵਿਦਿਆਰਥਣ ਸੁਜਾਨ ਕੋਰ ਨੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੀ ਇਸ ਕਾਮਯਾਬੀ ਦੇ ਪਿੱਛੇ ਮਾਪਿਆ ਅਤੇ ਅਧਿਆਪਕਾ ਦੀ ਇਕ ਵੱਡਾ ਯੋਗਦਾਨ ਐ ਇਸਦੇ ਨਾਲ ਸੁਜਾਨ ਨੇ ਇਹ ਦੱਸਿਆ ਕਿ ਉਹ ਪੜ੍ਹ ਲਿਖ ਕੇ ਇਕ ਪੁਲਿਸ ਅਫਸਰ ਬਨਣਾ ਚਾਹੁੰਦੀ ਐ ਸੁਜਾਨ ਨੇ ਇਹ ਮੱਲ ਮਾਰ ਕੇ ਜਿੱਥੇ ਆਪਣੇ ਮਾਪਿਆ ਅਤੇ ਅਧਿਆਪਕਾ ਦਾ ਨਾਮ ਰੋਸ਼ਨ ਕੀਤਾ ਉਥੇ ਹੀ ਸੁਜਾਨ ਨੌਜਵਾਨਾਂ ਲਈ ਪ੍ਰੇਣਨਾ ਦਾ ਸਰੋਚ ਬਣੀ ਐ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
previous post
next post