Htv Punjabi
Punjab Video

12 ਸਾਲ ਦੀ ਕੁੜੀ ਨਾਲ ਹੋਇਆ ਅਜਿਹਾ ਕੰਮ

ਅੰਮ੍ਰਿਤਸਰ ਸ਼ਹਿਰ ਤੋਂ ਬੇਹੱਦ ਹੈਰਾਨ ਕਰਕੇ ਰੱਖ ਕੇ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ,,,,ਫਗਵਾੜਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ 12 ਸਾਲਾਂ ਬੱਚੀ ਦੀ ਸਿਹਤ ਵਿਗੜਨ ਤੋਂ ਬਾਅਦ ਜਾਂਚ ਲਈ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ ਜਿੱਥੇ ਬੱਚੀ ਦੇ ਪੇਟ ਦਰਦ ਹੋਣ ਤੇ ਡਾਕਟਰਾਂ ਨੇ ਜਦੋਂ ਜਾਂਚ ਕੀਤੀ ਤਾਂ ਪੱਤਾ ਲੱਗਿਆ ਕਿ ਬੱਚੀ ਗਰਭਵਤੀ ਹੈ ਜੋ ਕਿ 12 ਸਾਲਾਂ ਦੀ ਉਮਰ ਬੱਚੇ ਦੀ ਮਾਂ ਬਣੀ ਐ,,,ਦੱਸ ਦੀਏ ਕੀ ਕੁੜੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਐ ਮਿਲੀ ਜਾਣਕਰੀ ਅਨੂਸਾਰ ਦੱਸਿਆ ਜਾ ਰਿਹਾ ਕਿ ਬੱਚੇ ਦੀ ਸਿਹਤ ਨਾਜੂਕ ਹੈ ਉਥੇ ਹੀ ਕੁੜੀ ਦੀ ਸਹਿਤ ਠੀਕ ਦੱਸੀ ਜਾ ਰਹੀ ਹੈ,,,,ਜਿਸਦੀ ਸੂਚਨਾ ਮਿਲਦੇ ਹੀ ਪਰਿਵਾਰ ਦੇ ਹੋਸ਼ ਉਡ ਗਏ ਕੁੜੀ ਦੇ ਪਿਉ ਨੇ ਕੁੜੀ ਨਾਲ ਜਬਰ ਜਨਾਹ ਦਾ ਹੋਣ ਦਾ ਸ਼ੱਕ ਜਿਤਾਇਆ ਐ,,,,,,

ਪੀੜਤ ਲੜਕੀ ਨੇ ਦੱਸਿਆ ਕਿ ਲੜਕੀ ਦੀ ਮਾਂ ਉਸ ਨਾਲ ਨਹੀਂ ਰਹਿੰਦੀ। ਉਹ ਦੋ ਸਾਲ ਪਹਿਲਾਂ ਉਸਨੂੰ ਛੱਡ ਕੇ ਚਲੀ ਗਈ ਸੀ। ਬੱਚੀ ਬਹੁਤ ਡਰੀ ਹੋਈ ਸੀ, ਇਸ ਲਈ ਉਹ ਆਪਣੇ ਪਿਤਾ ਨੂੰ ਦੋਸ਼ੀ ਅਤੇ ਉਸ ਨਾਲ ਕੀਤੇ ਗਏ ਗਲਤ ਕੰਮਾਂ ਬਾਰੇ ਨਹੀਂ ਦੱਸ ਸਕੀ। ਪੀੜਤਾ ਨਾਲ ਇਹ ਕੰਮ ਕਿਸ ਨੇ ਕੀਤਾ, ਉਹ ਉਸ ਨੂੰ ਨਹੀਂ ਜਾਣਦੀ, ਪਰ ਉਸ ਨੂੰ ਦੇਖ ਕੇ ਪਛਾਣ ਸਕਦੀ ਹੈ ।ਦੱਸਦੀਏ ਕੀ ਇਸ ਮਾਮਲੇ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਮਹਾਂ ਡਿਬੇਟ ‘ਚ ਮੁੱਦਿਆ ਦੀ ਗੱਲ ਕਰਨ ਆਏ ਆਹ ਬੰਦੇ ਨੂੰ ਪੁਲਿਸ ਨੇ ਬਾਹਰੇ ਰੋਕ ਲਿਆ

htvteam

PRTC ਬੱਸ ਚ ਸਵਾਰੀਆਂ ਦਾ ਪੈ ਗਿਆ ਚੀ/ਕ ਚਿਹਾੜਾ

htvteam

ਖੇਤ ਚ ਕਿਸਾਨ ਨਾਲ ਹੋਇਆ ਕੁੱਝ ਅਜਿਹਾ, ਡਿੱਗਿਆ ਵੱਟ ਤੇ

htvteam

Leave a Comment