Htv Punjabi
Punjab Video

ਲੋਕ ਹੋਗੇ ਸਾਂਸਦ ਮੈਂਬਰ ਸਦੀਕ ਦੇ ਦੁਆਲੇ

ਤਿੰਨ ਖੇਤੀ ਕਨੂੰਨਾਂ ਖਿਲਾਫ ਦਿੱਲੀ ਵਿਖੇ ਚੱਲੇ ਸੰਯੁਕਤ ਕਿਸਾਨ ਮੋਰਚਾ ਦੇ ਧਰਨੇ ਨੂੰ ਸਮਾਪਤ ਕਰਾਉਣ ਵੇਲੇ ਕੇਂਦਰ ਸਰਕਾਰ ਵੱਲੋਂ ਮੰਨੀਆ ਕਿਸਾਨਾਂ ਦੀਆਂ ਮੰਗਾਂ ਨੂੰ ਹਲੇ ਤੱਕ ਪੂਰੇ ਨਾ ਕਿਤੇ ਜਾਣ ਦੇ ਰੋਸ ਵੱਜੋ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਸਮੂਹ ਸਾਂਸਦ ਮੁਹੰਮਦ ਸਦੀਕ ਇੱਕ ਮੰਗ ਪੱਤਰ ਸੌਂਪਿਆ ਗਿਆ,,,,,,,,ਜਿਸ ਚ ਇੱਕ ਚੇਤਵਾਨੀ ਦਿੱਤੀ ਗਈ ਕੇ ਸਮੂਹ ਸਾਂਸਦ ਲੋਕ ਸਭਾ ਚ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕਰਨ ਤਾਂ ਜੋ ਕੇਂਦਰ ਸਰਕਾਰ ਤੇ ਮੋਰਚੇ ਦੀਆਂ ਮੰਗਾਂ ਪੂਰੀਆਂ ਕਰਵਾਉਣ ਦਾ ਦਬਾਅ ਪਾਇਆ ਜਾ ਸਕੇ,,,,,,ਨਾਲ ਹੀ ਉਨ੍ਹਾਂ ਚੇਤਵਾਨੀ ਦਿੱਤੀ ਕਿ ਜੇਕਰ ਕੋਈ ਸਾਂਸਦ ਉਨ੍ਹਾਂ ਦੇ ਹੱਕ ਚ ਆਵਾਜ਼ ਨਹੀਂ ਚੁਕਦਾ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਸਾਸਦ ਮੈਂਬਰਾਂ ਦਾ ਵਿਰੋਧ ਕੀਤਾ ਜਵੇਗਾ,,,,,,,,,,,

ਸਾਂਸਦ ਸਾਂਸਦ ਮੁਹੰਮਦ ਸਦੀਕ ਨੂੰ ਦਿੱਤਾ ਮੰਗ ਪੱਤਰ ਪ੍ਰਾਪਤ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਲਈ ਆਵਾਜ਼ ਬੁਲੰਦ ਕਰਨ ਦਾ ਭਰੋਸਾ ਦਿੱਤਾ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪਾਕਿਸਤਾਨ ਦੀ ਕਰਤੂਤ ਦਾ ਵੀਡੀਓ

htvteam

ਵੈਦ ਨੇ ਪੱਤਰਕਾਰ ਦੇ ਹੱਥਾਂ ‘ਤੇ ਕਰਕੇ ਦਿਖਾਇਆ ਨੁਸਕੇ ਦਾ ਜਾਦੂ

htvteam

20 ਮਿੰਟਾਂ ‘ਚ ਦੁਨੀਆਂ ਦਿਖਣ ਲਾ ਦਿੰਦੈ ਆਹ ਦੇਸੀ ਡਾਕਟਰ

htvteam

Leave a Comment