Htv Punjabi
Punjab Video

ਆਹ ਕੀ ਹੋ ਗਿਆ ਪੰਜਾਬ ‘ਚ

ਬੀਤੀ ਰਾਤ ਜ਼ਿਲ੍ਹਾ ਫਰੀਦਕੋਟ ਦੇ ਕਈ ਘਰਾਂ ਤੇ ਆਸਮਾਨੋਂ ਇਕ ਅਜਿਹੀ ਸ਼ੈਅ ਡਿੱਗੀ,,,,ਜਿਸ ਨਾਲ ਘਰਾਂ ਦੇ ਸਮਾਂਨ ਦੇ ਇਕ ਟੁੱਕੜੇ ਹੋ ਗਏ ਅਤੇ ਘਰਦੀਆਂ ਕੰਦਾਂ ਚ ਤ੍ਰੇੜਾਂ ਪੈ ਗੀਆਂ,,,,ਘਰ ਦੀ ਛੱਤ ਤੇ ਖੜ੍ਹੇ ਇਨਾਂ ਲੋਕਾਂ ਦੇ ਪਿੱਛੇ ਤੁਸੀ ਜਿਹੜੀ ਟੈਂਕੀ ਦੇਖ ਰਹੇ ਹੋ ਉਹ ਵੀ ਟੁੱਟ ਕੇ ਚਕਨਾਚੂਰ ਹੋ ਗਈ,,,,,,ਇਸਤੋਂ ਇਲਾਵਾ ਘਰਦਾ ਲੱਖਾਂ ਰੁਪਏ ਦਾ ਮੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ,,,,,ਮੀਡੀਆ ਨੂੰ ਜਾਣੀ ਕਾਰੀ ਦਿੰਦੇ ਘਰਦੇ ਮਾਲਕਾਂ ਨੇ ਦੱਸਿਆ ਕਿ ਜਦੋਂ ਅਸਮਾਨੋਂ ਇਕ ਦਮ ਅਜਿਹੀ ਸ਼ੈਅ ਡਿੱਗੀ ਜਿਸ ਨਾਲ ਲੋਕ ਡਰ ਗਏ ਅਤੇ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਬਣ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਐਵੇਂ ਤੇਲ ਨੂੰ ਪਕਾਓ ਫੇਰ ਛੋਟੀ ਜਿਹੀ ਚੀਜ਼ ਵਿੱਚ ਪਾਓ ਆਪਣੇ ਦਰਦ ਭਜਾਓ

htvteam

ਨਾਬਾਲਗ ਮੁੰਡੇ ਦਾ ਵੱਢ ! ਤਾ ਆਹ ਸਮਾਨ ?

htvteam

ਮਹਿਜ਼ 200 ਰੁਪਏ ‘ਚ ਬਣਦੇ ਸੀ ਨੀਲੀਆਂ ਫ਼ਿਲਮਾਂ ਵਾਲੇ ਸੀਨ

htvteam

Leave a Comment