Htv Punjabi
Punjab Video

ਆਉਣ ਵਾਲੇ ਸਮੇਂ ‘ਚ ਸੜਕ ਉੱਤੇ ਇਕ ਵੱਖਰੀ ਵਰਦੀ ਵਾਲੀ ਪੁਲਿਸ ਤੁਹਾਨੂੰ ਦੇਖਣ ਨੂੰ ਮਿਲੇਗੀ – ਭਗਵੰਤ ਮਾਨ

ਲੱਡਾ ਕੋਠੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ
ਪੰਜਾਬ ‘ਚ ਬਣੇਗੀ ਸੜਕ ਸੁਰੱਖਿਆ ਫੋਰਸ – ਸੀਐਮ ਮਾਨ
ਪੁਲਿਸ ਵਾਲਿਆਂ ਨੂੰ ਸੜਕਾਂ ਤੋਂ ਮਿਲੇਗੀ ਨਿਜਾਤ- ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਸੰਗਰੂਰ ਦੇ ਲੱਡਾ ਕੋਠੀ ਪਹੁੰਚੇ ਜਿੱਥੇ ਉਨ੍ਹਾਂ ਨੇ ਇਕ ਬਹੁਤ ਹੀ ਵੱਡਾ ਐਲਾਨ ਕੀਤਾ ਐ। ਮੁੱਖ ਮੰਤਰੀ ਨੇ ਸਟੇਜ ਉੱਤੋ ਬੋਲਦਿਆਂ ਕਿਹਾ ਕੀ ਆਉਣ ਵਾਲੇ ਸਮੇਂ ‘ਚ ਸੜਕ ਉੱਤੇ ਇਕ ਵੱਖਰੀ ਵਰਦੀ ਵਾਲੀ ਪੁਲਿਸ ਤੁਹਾਨੂੰ ਦੇਖਣ ਨੂੰ ਮਿਲੇਗੀ। ਜੋ ਪੰਜਾਬ ਦੀਆਂ ਸੜਕਾਂ ਦੀ ਸੁਰੱਖਿਆ ਕਰੇਗੀ ਤੇ ਲੋੜ ਪੈਣ ਉੱਤੇ ਕੈਨੇਡਾ ਅਮਰੀਕਾ ਦੀ ਪੁਲਿਸ ਦੀ ਤਰਜ਼ ਉੱਤੇ ਰਾਹਗੀਰਾਂ ਦੀ ਮਦਦ ਵੀ ਕਰੇਗੀ। ਹੋਰ ਕੀ ਕੁਝ ਕਿਹਾ ਮੁੱਖ ਮੰਤਰੀ ਮਾਨ ਨੇ ਆਉ ਸੁਣਦੇ ਹਾਂ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਆਹ ਦੇਖੋ ਅਮਰੀਕਾ ‘ਚ ਪੰਜਾਬੀ ਨੌਜਵਾਨ ਨੇ ਕੀ ਕਰ ਦਿੱਤਾ

htvteam

ਬੈਂਕ ਮੈਨੇਜਰ ਦੀ ਕੁੱਤੀ ਨੇ ਸ਼ਹਿਰ ‘ਚ ਪੁਵਾਇਆ ਪੁਆੜਾ

htvteam

ਆਹ ਪੱਤੇ ਖਾਓ ਮਰਦੇ ਦਮ ਤੱਕ ਖੁਦ ਨੂੰ ਥਾਇਰਾਇਡ ਤੋਂ ਬਚਾਓ

htvteam

Leave a Comment