Htv Punjabi
Video

ਬੱਚੀ ਨੇ ਮਜੇ ਮਜੇ ‘ਚ ਕੰਗਾਲ ਕਰਤਾ ਪੂਰਾ ਪਰਿਵਾਰ

ਇਹ ਖ਼ਬਰ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਲਈ ਹੈ। ਜੇਕਰ ਤੁਸੀ ਵੀ ਆਪਣੇ ਬੱਚਿਆ ਨੂੰ ਮੋਬਾਇਲ ਗੇਮ ਖੇਡਣ ਨੂੰ ਦਿੰਦੇ ਹੋਂ ਤਾਂ ਸਾਵਧਾਨ ਹੋ ਜਾਓ ਬੱਚਿਆਂ ਵਿੱਚ ਔਨਲਾਈਨ ਮੋਬਾਈਲ ਗੇਮ ਖੇਡਣ ਦਾ ਜਨੂੰਨ ਤੁਹਾਨੂੰ ਕਿਸੇ ਵੱਡੇ ਜੋਖਮ ਵਿੱਚ ਪਾ ਸਕਦਾ ਹੈ। ਅਜਿਹੀ ਹੀ ਇੱਕ ਖਬਰ ਭਾਰਤ ਦੇ ਗੁਆਂਡੀ ਮੁਲਕ ਚੀਨ ਤੋਂ ਸਾਹਮਣੇ ਆਈ ਹੈ।ਅੱਗੇ ਜੋ ਤੁਹਾਨੂੰ ਦੱਸਣ ਜਾ ਰਿਹੇ ਹਾਂ ਉਸਨੂੰ ਸੁਣ ਤੁਹਾਡੇ ਪੈਰਾਂ ਹੈਠੋਂ ਜ਼ਮੀਨ ਖਿਸਕ ਜਾਵੇਗੀ ਦੱਸ ਦੀਏ 13 ਸਾਲ ਦੀ ਇਕ ਕੁੜੀ ਨੂੰ ਆਨਲਾਈਨ ਮੋਬਾਈਲ ਗੇਮਾਂ ਦੀ ਇੰਨੀ ਆਦਤ ਪੈ ਚੁੱਕੀ ਸੀ ਕਿ ਉਸ ਨੇ ਗੇਮ ਖੇਡ ਕੇ ਆਪਣੀ ਮਾਂ ਦੇ ਖਾਤੇ ‘ਚੋਂ (ਕਰੀਬ 52,19,809 ਰੁਪਏ) ਚੋਰੀ ਕਰਕੇ ਗੇਮਾਂ ‘ਤੇ ਖਰਚ ਕਰ ਦਿੱਤੇ। ਅੰਤ ‘ਚ ਉਸ ਦੀ ਮਾਂ ਦੇ ਖਾਤੇ ‘ਚ ਸਿਰਫ (ਲਗਭਗ 5 ਰੁਪਏ) ਬਚੇ ਸਨ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇੱਕ ਖਬਰ ਮੁਤਾਬਿਕ ਇਸ ਕੁੜੀ ਨੇ ਚਾਰ ਮਹੀਨਿਆਂ ਵਿੱਚ ਇੰਨੇ ਪੈਸੇ ਖਰਚ ਕੀਤੇ ਸਨ । ਖਬਰ ਮੁਤਾਬਕ ਲੜਕੀ ਨੇ ਕਬੂਲ ਕੀਤਾ ਕਿ ਉਸ ਨੇ ਇੰਨੀ ਵੱਡੀ ਰਕਮ ਗੇਮ ਖੇਡ ਕੇ ਖਰਚ ਕੀਤੀ ਐ ਜਾਣਕਾਰੀ ਲਈ ਦੱਸ ਦੀਏ

ਕੁੜੀ ਨੇ ਨੇ ਕਿਹਾ ਕਿ ਉਸ ਨੂੰ ਪੈਸੇ ਦੀ ਬਹੁਤੀ ਸਮਝ ਨਹੀਂ ਆਉਂਦੀ, ਇਹ ਕਿੱਥੋਂ ਆਉਂਦਾ ਹੈ। ਜਦੋਂ ਉਸਨੂੰ ਘਰ ਵਿੱਚ ਡੈਬਿਟ ਕਾਰਡ ਮਿਲਿਆ ਤਾਂ ਉਸਨੇ ਇਸਨੂੰ ਆਪਣੇ ਸਮਾਰਟਫੋਨ ਨਾਲ ਲਿੰਕ ਕਰ ਲਿਆ। ਉਸ ਨੂੰ ਇਹ ਵੀ ਯਾਦ ਸੀ ਕਿ ਜਦੋਂ ਉਸ ਦੇ ਮਾਤਾ-ਪਿਤਾ ਆਲੇ-ਦੁਆਲੇ ਨਹੀਂ ਹੁੰਦੇ ਸਨ ਤਾਂ ਉਸ ਦੀ ਮਾਂ ਉਸ ਨੂੰ ਪੈਸਿਆਂ ਦੀ ਲੋੜ ਪੈਣ ‘ਤੇ ਕਾਰਡ ਦਾ ਪਾਸਵਰਡ ਦੱਸਦੀ ਸੀ। ਇਸੇ ਦਾ ਇਸਤੇਮਾਲ ਕੁੜੀ ਨੇ ਕੀਤਾ।

ਜੇਕਰ ਤੁਸੀ ਆਪਣੇ ਬੱਚਿਆਂ ਨੂੰ ਬੈਂਕ ਖਾਤੇ ਦਾ ਪਾਸਵਡ ਦੱਸਿਆ ਹੈ ਤਾਂ ਅੱਜ ਹੀ ਸਤਰਕ ਹੋ ਜਾਓ ਕਿਤੇ ਤੁਹਾਡਾ ਖਾਤਾ ਵੀ ਖਾਲੀ ਨਾ ਹੋ ਜਾਵੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਦੇਖੋ ਚਲਦੀ ਗੱਡੀ ਉੱਤੇ ਕਿਵੇਂ ਡਿੱਗਿਆ ਲੋਡ ਟਰਾਲਾ; ਦੇਖੋ ਵੀਡੀਓ

htvteam

ਸਿੱਧੂ ਮੂਸੇਵਾਲੇ ਦੀ ਮਾਤਾ ਨਾਲ ਹੋਇਆ ਕੁੱਝ ਅਜਿਹਾ ?

htvteam

ਆਹ ਛੋਟੀ ਜਿਹੀ ਗੱਲ ਨੇ ਬਿਹਾਰੀਆਂ ਦਾ ਗੁੱਸਾ ਪਹੁੰਚਾਇਆ ਸੱਤਵੇਂ ਅਸਮਾਨ ‘ਤੇ

htvteam

Leave a Comment