Htv Punjabi
Punjab Video

ਦੇਖੋ ਪਤੰਦਰਾਂ ਨੇ ਲੁੱਟੇ ਕੈਸ਼ ਨੂੰ ਕਿੱਥੇ ਲਕੋਇਆ ਸੀ

ਹੁਣ ਤੱਕ ਤੁਸੀ ਨੇ ਪਾਣੀ ਦੇ ਨਾਲ ਕੱਪੜੇ ਧੋਂਦੇ ਤਾਂ ਦੇਖਿਆ ਹੋਵਿਆ ਗਾ ਪਰ ਅੱਜ ਤੁਹਾਨੂ ਨੋਟ ਧੋਂਦੇ ਦਿਖਾਉਣ ਲੱਗੇ ਹਾਂ ਹੁਣ ਦੇਖੋ ਕਿਵੇਂ ਇਹ ਸਖਸ਼ ਕੱਪੜਿਆ ਵਾਂਗੂ ਗਾਂਧੀ ਵਾਲੇ ਕੜਦੇ ਨੋਟਾਂ ਧੋਦੇ ਨਜ਼ਰ ਆ ਰਹੇ ਨੇ ਜੀ ਇਹ ਉਹੀ ਨੋਟ ਤੇ ਉਹੀ ਲੁਟੇਰੇ ਨੇ ਜਿਨਾਂ ਲੁਧਿਆਣੇ ਚੋਂ ਲੱਖਾਂ ਰੁਪਏ ਲੁੱਟੇ ਸਨ,,,,,,ਤਸਵੀਰਾਂ ਕਾਫੀ ਹੈਰਾਨ ਕਰ ਰੱਖ ਦੇਣ ਵਾਲੀਆਂ ਨੇ ਦੱਸ ਦੀਏ ਕੀ ਲੁੱਟੇ ਹੋਏ ਕੇਸ਼ ਨੂੰ ਟੈਂਕ ਵਿੱਚ ਲਕੋਇਆ ਹੋਇਆ ਸੀ ਇਸ ਲੁੱਟਕਾਂਡ ਚ ਸ਼ਾਮਲ ਪੁਲਿਸ ਨੇ ਦੋ ਹੋਰ ਲੁਟੇਰਿਆਂ ਨੂੰ ਕਾਬੂ ਕੀਤਾ ਹੈ ਜੋ ਕਿ ਸੀ ਸਿੱਧੂ ਦੇ ਪਿੱਛੇ ਖੜੇ ਦਿਖਾਈ ਦਿੰਦੇ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਰਿੰਦਰ ਸਿੰਘ ਉਰਫ ਹੈਪੀ ਅਤੇ ਮਨਜਿੰਦਰ ਸਿੰਘ ਉਰਫ ਮਨੀ ਨਾਂ ਵਜੋਂ ਹੋਈ ਐ ਤੁਹਾਡੀ ਜਾਣਕਾਰੀ ਲਈ ਦੱਸ ਦੀਏ ਕੀ ਮਨਜਿੰਦਰ ਸਿੰਘ ਕੰਪਨੀ ਮੁਲਾਜ਼ਮ ਐ ਜਿਸਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਚ ਇਕ ਨਵਾਂ ਮੋੜ ਆਇਆ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਮੱਝਾਂ ਦੇ ਝੁੰਡ ਚੋਂ ਲੰਘਣ ਵਾਲੇ ਹੁਣ ਜ਼ਰਾ ਬੱਚਕੇ, ਦੇਖੋ ਕਿਵੇਂ ਸੜਕ ‘ਤੇ ਮੱਝ ਚੜ੍ਹ ਗਈ ਬੰਦੇ ‘ਤੇ

htvteam

ਪਤਨੀ ਦੀ ਦੂਸਰੇ ਬੰਦੇ ਨਾਲ ਫੋਟੋ ਦੇਖ ਪਤੀ ਨੇ ਕਰਤਾ ਕਾਂ/ ਡ

htvteam

ਵਿਆਹ ਚ ਆਏ ਰਿਸ਼ਤੇਦਾਰ ਮੁੰਡਿਆਂ ਨੇ ਆਹ ਕਿ ਕਰਤਾ

htvteam

Leave a Comment