Htv Punjabi
Punjab Video

ਦੇਖੋ ਕਿਵੇਂ ਘਰਵਾਲੀ ਦੇ ਸਾਹਮਣੇ ਪੁਲਿਸੀਏ ਨਾਲ ਹੋਈ ਕਲੋਲ

ਪੁਲਿਸ ਦੇ ਅੱਲਾ ਅਧਿਕਾਰੀ ਲੋਕਾਂ ਦੀ ਸੁਰੱਖਿਆ ਲਈ ਵੱਡੇ ਵੱਡੇ ਦਾਆਵੇ ਥੱਕਦੇ ਨਹੀਂ ਪਰ ਹੁਣ ਤਾਂ ਪੁਲਿਸ ਤੋਂ ਆਪਣੀ ਸੁਰੱਖਿਆ ਕਰਨ ਚ ਅਸਮੱਰਥ ਹੁੰਦੀ ਨਜ਼ਰ ਆ ਰਹੀ ਹੈ,,,,,ਮਾਮਲਾ ਹਲਕਾ ਖੰਨਾ ਤੋਂ ਸਾਹਮਣੇ ਅਇਆ ਐ,,,,ਤਸਵੀਰ ਚ ਦਿਖਾਈ ਦਿੰਦੀ ਬਰੀਜਾ ਕਾਰ ਪੰਜਾਬ ਪੁਲਿਸ ਦੇ ਹੌਲਦਾਰ ਕੁਲਦੀਪ ਸਿੰਘ ਦੀ ਐ ਜੋ ਕਿ ਜਗਰਾਉਂ ਪੁਲੀਸ ਲਾਈਨ ਵਿਖੇ ਤਾਇਨਾਤ ਐ,,,,,ਬੀਤੀ ਰਾਤ ਕਰੀਬ 10 ਵਜੇ ਨੈਸ਼ਨਲ ਹਾਈਵੇ ਉਪਰ ਉਪਰ ਆਪਣੀ ਕਾਰ ਨੂੰ ਖੜ੍ਹਾ ਕੇ ਕੁਲਦੀਪ ਸਿੰਘ ਆਪਣੇ ਪਰਿਵਾਰ ਦੇ ਨਾਲ ਕੁਝ ਖਾਣ ਪੀਣ ਗਿਆ ਸੀ, ਪਰ ਦੇਖਦੇ ਹੀ ਦੇਖਦੇ ਹੀ ਅਣਪਛਾਤੇ ਲੋਕਾਂ ਨੇ ਕੁਲਦੀਪ ਸਿੰਘ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤਾ ਗੱਡੀ ਚ ਰੱਖੇ ਸੂਟਕੇਸ ਨੂੰ ਚੁੱਕ ਕੇ ਫਰਾਰ ਹੋ ਗਏ,,,,,ਇਹ ਦੇਖ ਸਾਰਿਆ ਦੇ ਹੋਸ਼ ਉਠ ਜਾਂਦੇ ਨੇ ਕਿਉਕਿ ਦੱਸਿਆ ਜਾ ਰਿਹਾ ਕਿ ਸੂਟਕੇਸ ਵਿੱਚ ਲੱਖਾਂ ਰੁਪਏ ਦਾ ਸਮਾਨ ਪਿਆ ਸੀ ਅੱਗੇ ਜੋ ਕੁਲਦੀਪ ਸਿੰਘ ਦੀ ਘਰਵਾਲੀ ਗੁਰਵਿੰਦਰ ਕੌਰ ਨੇ ਦੱਸਿਆ ਉਹ ਹੈਰਾਨ ਕਰਕੇ ਰੱਖ ਦੇਣ ਵਾਲਾ ਐ,,,,,

ਉਧਰ ਮੌਕੇ ਤੇ ਘਟਨਾ ਸਥਾਨ ਤੇ ਪੁੱਜੇ ਸਿਟੀ ਥਾਣਾ 1 ਦੇ ਐਸਐਚਓ ਹੇਮੰਤ ਮਲਹੋਤਰਾ ਦਾ ਕਹਿੰਣਾ ਐ ਕਿ ਮਾਮਲਾ ਸ਼ੱਕੀ ਜਾਪਦਾ ਐ ਕਿਉਂਕਿ ਸਫ਼ਰ ਦੌਰਾਨ ਇੰਨਾ ਸੋਨਾ ਆਪਣੇ ਨਾਲ ਲੈ ਕੇ ਜਾਣਾ ਸਮਝਦਾਰੀ ਦੀ ਗੱਲ ਨਹੀਂ ਫਿਲਹਾਲ ਪੁਲਿਸ ਨੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਤੇ ਸਵਾਲ ਦੇ ਘੇਰੇ ਚ ਜਿਹੜੇ ਪੁਲਿਸ ਆਪਣੀ ਸੁਰੱਖਿਆ ਨਹੀਂ ਕਰ ਸਕਦੀ ਭਲਾ ਉਹ ਦੂਜਿਆਂ ਦੀ ਸੁਰੱਖਿਆ ਕਿਵੇਂ ਕਰੇਗੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਸਿਖਰ ਦੁਪਹਿਰੇ ਕੁੜੀ ਦੇ ਘਰੇ ਆਇਆ ਆਸ਼ਕ, ਜੋਸ਼ ਜੋਸ਼ ‘ਚ ਗੋਲੀਆਂ ਖਵਾ ਕੇ ਕੀਤਾ ਆਹ ਕੰਮ, ਮੱਛੀ ਵਾਂਗ ਤੜਫ ਗਈ ਕੁੜੀ

Htv Punjabi

ਆਹ ਦੇਖਲੋ ਭਗਵੰਤ ਮਾਨ ਦੇ ਸ਼ਹਿਰ ‘ਚ ਕੀ ਕੁਝ ਹੋ ਰਿਹਾ

htvteam

ਮਾਲਕ ਨੇ ਲਿਖਿਆ ਜਨਾ’ ਨੀਆਂ ਦੀ ਲੋੜ ਹੈ ਪਰ ਅੱਧੀ ਰਾਤ ਨੂੰ ਜਨਾ’ ਨੀ ਦੀ ਥਾਂ ਪਹੁੰਚੇ ਮੁੰਡੇ

htvteam

Leave a Comment