ਸੋਸ਼ਲ ਮੀਡੀਆ ਤੇ ਇਹ ਵੀਡੀਓ ਅੱਗ ਵਾਂਗੂ ਵਾਇਰਲ ਹੋ ਰਹੀ ਐ ਇਹ ਵੀਡੀਓ ਜਲੰਧਰ ਦੇ ਡੀਏਵੀ ਕਾਲਜ ਦੇ ਬੂਥ ਦੀ ਐ ਜਿੱਥੇ ਏਟੀ ਐਮ ਮਸ਼ੀਨ ਅੰਦਰ ਪੀਲੇ ਰੰਗ ਚੁੰਨੀ ਲਈ ਖੜੀ ਜਨਾਨੀ ਆਪਣਾ ਏਟੀਐਮ ਕਾਰਡ ਐਕਟੀਵੇਟ ਕਰਨ ਪੁੱਜੀ ਸੀ,,,,,,ਜਿਸ ਨੂੰ ਦੇਖ ਇਹ ਜੋੜਾ ਇਸ ਜਨਾਨੀ ਦੀ ਮਦਦ ਲਈ ਅੰਦਰ ਆ ਜਾਂਦਾ ਹੈ ਅਤੇ , ਔਰਤ ਦਾ ਏਟੀ ਐਮ ਫੜ੍ਹ ਕੇ ਉਸਦਾ ਪਾਸਵਰਡ ਅਤੇ ਏਟੀ ਐਮ ਵੀ ਬਦਲ ਕੇ ਫਰਾਰ ਹੋ ਜਾਂਦੇ ਨੇ ਜਿਸਦੀ ਘਟਨਾ ਕੈਮਰੇ ਚ ਕੈਦ ਹੋ ਗਈ,,,,,ਸ਼ਾਤਿਰ ਜੋੜੇ ਅਜਿਹੀ ਚਾਲ ਚੱਲੀ ਕਿ ਮਿੰਟਾਂ ਜਨਾਨੀ ਦਾ ਖਾਤਾ ਖਾਲੀ ਕਰ ਦਿੱਤਾ,,,,,,,
ਕਦੇ ਕਦੇ ਵੀ ਕਿਸੇ ਅਣਜਾਣ ਵਿਅਕਤੀ ਨੂੰ ਆਪਣਾ ਏਟੀ ਐਮ ਨਾ ਦਿਓ ਅਤੇ ਨਾ ਕੋਈ ਜਾਣੀ ਸਾਂਝੀ ਕਰੋ ਨਹੀਂ ਤੁਸੀ ਇਸ ਜਨਾਨੀ ਵਾਂਗ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..