Htv Punjabi
Punjab Video

ਅੱਧਖੜ ਉਮਰ ਦਾ ਲਾੜਾ ਸੱਜ ਧੱਜ ਕੇ ਚੱਲਿਆ ਬਰਾਤ ਲੈਕੇਲਾੜੀ ਨੂੰ ਵਿਆਉਣ

ਦੋਸਤੋਂ ਤੁਸੀ ਨੇ ਲਾੜੇ ਤਾਂ ਬਹੁਤ ਦੇਖੇ ਹੋਣਗੇ ਪਰ ਅਜਿਹਾ ਲਾੜਾ ਨਹੀਂ ਦੇਖਿਆ ਹੋਣਾ ਇਹ ਲਾੜੇ ਨੇ ਫੁੱਲਾਂ ਦੀ ਬਜਾਏ ਆਪਣੇ ਰੱਥ ਨੂੰ ਟਮਾਟਰਾਂ ਨਾਲ ਸਜਾਇਆ ਐ,,,,,ਗਲੇ ਵਿੱਚ ਫੁੱਲਾਂ ਦੇ ਹਾਰ ਦੀ ਥਾਂ ਟਮਾਟਰਾਂ ਦੀ ਮਾਲਾ ਪਾਈ ਐ ਅਤੇ ਸੁਰੱਖਿਆ ਲਈ ਆਪਣੇ ਨਾਲ ਦੋ ਪਿਸਤੋਲਾਂ ਵੀ ਚੁੱਕ ਲਈਆਂ ਕਿਉਕੀ ਜੇਕਰ,,,,,ਚੋਰ ਜਾਂ ਲੁਟੇਰੇ ਨੇ ਰਾਸਤੇ ਵਿੱਚ ਘੇਰਿਆਂ ਤਾਂ ਇਹ ਲਾੜਾ ਇਨ੍ਹਾਂ ਪਿਸਤੋਲਾਂ ਨੂੰ ਚਲਾਕੇ ਆਪਣੀ ਸੁਰੱਖਿਆ ਕਰ ਸਕੇ,,,,,,,,,,,,,ਲਾੜੇ ਦਾ ਇਹ ਦ੍ਰਿਸ਼ ਦੇਖ ਸ਼ਹਿਰ ਦੇ ਲੋਕਾਂ ਦੀ ਲਾੜੇ ਨੂੰ ਦੇਖਣ ਲਈ ਭੀੜ ਇਕੱਠੀ ਹੋ ਗਈ ਅਤੇ ਪਤਰਕਾਰ ਵੀ ਪਹੁੰਚ ਗਏ,,,,,,,,,ਜਦੋਂ ਲਾੜੇ ਨੂੰ ਇਸਦੇ ਬਾਰੇ ਗਿਆ ਤਾਂ ਉਸਨੇ ਜੋ ਕਿਹਾ ਉਹ ਸੁਣ ਕੇ ਤੁਸੀ ਅੱਸ਼ ਅੱਸ਼ ਕਰ ਉਠੋਂਗੇ ,ਤਸਵੀਰਾਂ ਬਠਿੰਡਾਂ ਦੇ ਪਰਸਰਾਮ ਨਗਰ ਚੌਕ ਦੀਆਂ ਨੇ,,,,,,,,,,,ਹਾਂਜੀ ਦੋਸਤੋਂ ਕਿਵੇਂ ਲੱਗਿਆ ਤੁਹਨੂੰ ਏਸ ਲਾੜੇ ਵਲੋਂ ਕੀਤਾ ਗਿਆ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਆਪਣੀ ਰਾਏ ਕੁਮੇਂਟ ਬੋਕਸ ਵਿੱਚ ਜਰੂਰ ਸਾਂਝੀ ਕਰਿਓ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਕਲਯੁਗੀ ਮਾਮਾ ਭਾਣਜੀ ਦੀ ਇੱਜ਼ਤ ਕਰਦਾ ਸੀ ਤਾਰ ਤਾਰ; ਮਾਸੂਮ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਮਿਟਾਉਂਦਾ ਸੀ ਹਵਸ

htvteam

ਹੁਣ ਆਹ ਸਮਾਨ ਦੀ ਵੀ ਹੋਣ ਲੱਗੀ ਚੋਰੀ, ਲਗਾ ਲਓ ਜ਼ਿੰਦਰੇ

htvteam

ਘਰ ਵਿੱਚ ਏਸ ਥਾਂ ਰੱਖੇ ਪੈਸੇ ਅਤੇ ਸੋਨਾ ਹੋ ਸਕਦਾ ਗਾਇਬ,ਵੀਡੀਓ ਦੇਖ ਰੱਖੋ ਖਿਆਲ

htvteam

Leave a Comment