Htv Punjabi
Punjab Video

ਅੱਗੇ-ਅੱਗੇ ਪੁਲਿਸ ਮੁਲਾਜ਼ਮ ਤੇ ਪਿੱਛੇ-ਪਿੱਛੇ ਜਨਾਨੀ, ਜਨਾਨੀ ਨੇ ਮੁਲਾਜ਼ਮ ਨੂੰ ਭਜਾ-ਭਜਾ ਚੜਾਤਾ ਸਾਹ

ਹੁਣ ਤੱਕ ਤੁਸੀ ਮੁਲਾਜ਼ਮ ਤਾਂ ਲੋਕਾਂ ਦੇ ਪਿੱਛੇ ਭੱਜਦੇ ਦੇਖੇ ਹੋਣਗੇ ਅੱਜ ਤੁਹਾਨੂੰ ਅਜਿਹੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਮੁਲਾਜ਼ਮ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ,,,,,,,ਮੁਲਾਜ਼ਮ ਅੱਗੇ ਅੱਗੇ ਤੇ ਜਨਾਨੀ ਪਿੱਛੇ ਪਿੱਛੇ ਭੱਜਦੀ ਨਜ਼ਰ ਆ ਰਹੀ ਅਤੇ ਜਨਾਨੀ ਦੇ ਪਿੱਛੇ ਵੀਡੀਓ ਬਣਾਉਂਦੇ ਭੱਜੇ ਪੱਤਰ ਕਾਰ ਵੀ ਦਿਖਾਈ ਦੇ ਰਹੇ ਨੇ,,,,,,,,,ਇਨ੍ਹਾਂ ਤਸਵੀਰਾਂ ਨੂੰ ਦੇਖ ਇਕ ਵਾਰ ਇੰਝ ਲੱਗਦਾ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਹੁੰਦੀ ਹੋਵੇ ਪਰ ਅਜਿਹਾ ਕੁਝ ਨਹੀਂ ਜਨਾਬ ਅਸਲ ਚ ਇਹ ਤਸਵੀਰਾਂ ਲੁਧਿਆਣਾ ਦੇ ਕਮਿਸ਼ਨਰ ਦਫਤਰ ਦੀਆਂ ਨੇ ਜਿੱਥੇ ਏਸ ਜਨਾਨੀ ਨੇ ਏਸ ਮੁਲਾਜ਼ਮ ਨੂੰ ਭਜਾ ਭਜਾ ਕੇ ਸਾਹ ਚੜਾ ਦਿੱਤਾ , ਜਦੋਂ ਇਸ ਬਾਰੇ ਪੱਤਕਾਰਾਂ ਨੇ ਜਨਾਨੀ ਤੋਂ ਕਾਰਨ ਪੁੱਛੇ ਤਾਂ ਜੋ ਉਸ ਨੇ ਕਿਹਾ ਉਹ ਸੁਣੋ,,,,,,,,,,,ਉਧਰ ਜਦੋਂ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ,,,,,,,,ਜਨਾਨੀ ਵਲੋਂ ਮੁਲਾਜ਼ਮ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਆਖੀਰ ਕੀ ਹੈ ਪੂਰੀ ਸਚਾਈ ਇਹ ਤਾਂ ਜਾਂਚ ਦਾ ਵਿਸ਼ਾ ਐ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੱਤਿਆ ਕੇਸ ਵਿੱਚ 3 ਸਕੇ ਭਾਈਆਂ ਸਮੇਤ ਪੰਜ ਲੋਕਾਂ ਨੂੰ ਹੋਈ ਉਮਰਕੈਦ

Htv Punjabi

E.V.M ਮਸ਼ੀਨ ਲੈਕੇ ਆਇਆ ਅਫਸਰ ਚੜ੍ਹਿਆ ਦੇਸੀ ਜੱਟ ਦੇ ਧੱਕੇ, ਜੱਟ ‘ਤੋਂ ਪੈਂਡਾ ਛੁਡਾਉਂਣਾ ਹੋਇਆ ਔਖਾ

htvteam

ਕੈਨੇਡਾ ਬੈਠਾ ਬੰਦਾ ਬਿਨ੍ਹਾਂ ਪੈਸਾ ਲਏ ਵਟਸਅਪ ਰਾਹੀਂ ਲਗਵਾਈ ਜਾਂਦੈ ਫਟਾ-ਫਟ ਵੀਜ਼ੇ

htvteam

Leave a Comment