Htv Punjabi
Punjab Religion Video

ਦਿਨ ਦਿਹਾੜੇ ਹੀ ਨੌਜਵਾਨ ਨੇ ਗੁਰੂਦੁਆਰੇ ਅੰਦਰ ਵੜ੍ਹ ਕੇ ਕੀਤੀ ਘਟੀਆ ਕਰਤੂਤ

ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਜਹਾਂਗੀਰ ਦੀਆਂ ਨੇ ਜਿੱਥੇ ਇਹ ਨੌਜਵਾਨ ਗੁਰੂ ਘਰਦੇ ਅੰਦਰ ਦਾਖਲ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਹੁਣ ਨੌਜਵਾਨ ਨੇ ਹੱਥ ਧੋ ਕੇ ਆਪਣੇ ਸਿਰ ਦੇ ਰੁਮਾਲਾ ਬੰਨ ਲਿਆ ਹੈ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਨੌਜਵਾਨ ਹੁਣ ਝਾੜੂ ਲਗਾਉਂਦਾ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਨੂੰ ਦੇਖ ਤੁਸੀ ਸੋਚ ਰਿਹੇ ਹੋਵੇਗੇ ਭਲਾ ਇਸ ਵਿੱਚ ਗਲਤ ਕੀ ਹੈ,,,,,,,,,ਮੁੰਡਾ ਗੂਰੂ ਘਰ ਸੇਵਾ ਕਰ ਰਿਹਾ ਪਰ ਹੁਣ ਜੋ ਤੁਹਾਨੂੰ ਅੱਗੇ ਦਿਖਾਉਣ ਜਾ ਰਿਹਾ ਹਾਂ ਉਸ ਨੂੰ ਦੇਖ ਤੁਸੀ ਗੁਸੇ ਨਾਲ ਲਾਲੋ ਲਾਲ ਹੋ ਜਾਂਵੋਗੇ,,,,,,ਹੁਣ ਦੇਖ ਨੌਜਵਾਨ ਅਪਣੇ ਮੋਡੇ ਤੇ ਇਕ ਥੇਲਾ ਚੁੱਕੀ ਆਉਂਦਾ ਐ ਉਹ ਥੈਲੇ ਵਿੱਚ ਗੁਰੂ ਘਰ ਦੀ ਗੋਲਕ ਹੈ ਜੋ ਕਿ ਚੋਰੀ ਕਰਕੇ ਲਿਜ਼ਾਂਦਾ ਨਜ਼ਰ ਆ ਰਿਹਾ ਜਿਸਦੀ ਘਟੀਆ ਕਰਤੂਤ ਕੈਮਰੇ ਵਿੱਚ ਕੈਦ ਹੋ ਜਾਂਦੀ ਐ,,,,,,,,,,

ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦੇ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲਦੀਆਂ ਇਹ ਤਸਵੀਰਾਂ ਪੁਲਿਸ ਪ੍ਰਸਾਸ਼ਨ ਤਾਂ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ਸੋ ਹੁਣ ਲੋਕਾਂ ਨੂੰ ਆਪਣੀ ਸੁਰੱਖਿਆ ਦਾ ਆਪ ਹੀ ਇਤਜ਼ਾਮ ਕਰਨਾ ਪਵੇਗਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਭੂੰਡ ਆਸ਼ਕ ਕਾਲਜ ਜਾਂਦੀ ਕੁੜੀ ਨਾਲ ਕਰਦਾ ਸੀ ਮਾੜਾ ਕੰਮ; ਕੁੜੀ ਨੇ ਚੁਕਿਆ ਖ਼ੌਫ਼ਨਾਕ ਕਦਮ

htvteam

ਜਦੋਂ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ‘ਚ ਮਿਲਣ ਆਈਆਂ ਕੁੜੀਆਂ

htvteam

ਪਤੀ ਪ੍ਰਮੇਸ਼ਵਰ ਨੇ ਪਤਨੀ ਨਾਲ …

htvteam

Leave a Comment