Htv Punjabi
Punjab Video

ਲਫੰਡਰ ਮੁੰਡਿਆਂ ਨੇ ਫੜ੍ਹ ਲਿਆ ਬਾਬਾ, ਫੇਰ ਹੋਇਆ ਓਹੀ ਕੰਮ ਜਿਸ ਦਾ ਡਰ ਸੀ

ਅੱਜ ਕੱਲ੍ਹ ਤਾਂ ਲੋਕਾਂ ਦਾ ਘਰੋਂ ਨਿਕਲਣਾ ਹੋਇਆ ਔਖਾ, ਦਿਨ ਦਿਹਾੜੇ ਹੋਣ ਲੱਗੇ ਕਾਂਡ, ਤਸਵੀਰਾਂ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਬਜ਼ੁਰਗ ਆਪਣੀ ਕਲੋਨੀ ਚ ਸਵੇਰੇ ਸੈਰ ਕਰ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬਾਬੇ ਨੂੰ ਘੇਰ ਕੇ ਉਸਦੀ ਸੋਨੇ ਦੀ ਚੈਨ ਖੋਹ ਕੇ ਫ਼ਰਾਰ ਹੋਗੇ, ਤਸਵੀਰਾਂ ਤੀਜੀ ਅੱਖ ਜਾਨਿਕੇ ਕੈਮਰੇ ਚ ਕੈਦ ਹੋਗੀਆਂ,,,,,,,ਬਜ਼ੁਰਗ ਨੇ ਦੱਸਿਆਂ ਕਿ ਉਹ ਆਪਣੀ ਕਲੋਨੀ ਚ ਸੈਰ ਕਰ ਰਿਹਾ ਸੀ ਕਿ ਬਦਮਾਸ਼ਾ ਨੇ ਆਕੇ ਉਸਦੀ ਚੈਨ ਖੋਹ ਲਈ ਜਿਸਦੀ ਕੀਮਤ ਦੋ ਢਾਈ ਲੱਖ ਸੀ

ਚੋਰਾਂ ਦੇ ਹੌਂਸਲੇ ਦਿਨ ਬ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਜੋ ਚੋਰੀ ਦੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਨੇ ਇਨ੍ਹਾਂ ਨੂੰ ਪੁਲਿਸ ਦਾ ਵੀ ਖੌਫ ਨਹੀਂ ਰਿਹਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਨਹੀਂ ਦੇਖਿਆ ਜਾਂਦਾ ਮਾਸਟਰ ਸਲੀਮ ਦਾ ਹਾਲ, ਕਲਾਕਾਰਾਂ ਨੇ ਸੰਭਾਲਿਆ

htvteam

ਵਾਰ-ਵਾਰ ਟੌਂਸਿਲ ਫੂਲਣ ਦੇ ਕਾਰਨ, ਲੱਛਣ ਤੇ ਘਰੇਲੂ ਇਲਾਜ ਕੀ ਹੈ

htvteam

ਕਿਸਾਨਾਂ ਨੇ ਖੇਤਾਂ ‘ਚ ਬੰਨ ਲਏ ਅਜਿਹੇ ਬੰਦੇ ਚਾਰੇ ਪਾਸੇ ਪੈ ਗਿਆ ਰੌਲਾ ਹੀ ਰੌਲਾ ਮਾਹੌਲ ਹੋਇਆ ਗਰਮ

htvteam

Leave a Comment