Htv Punjabi
Punjab Video

ਪੰਜਾਬ ਚੋਂ ਗੈਂਗਸਟਰਾਂ ਦਾ ਹੋਊ ਖ਼ਾਤਮਾ

ਇਹ ਜੋ ਹਥਿਆਰਾਂ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਕੋਈ ਖਿਡਾਉਣੇ ਜਾਂ ਫਿਰ ਫ਼ਿਲਮਾਂ ਵਿਚ ਵਰਤੇ ਜਾਣ ਵਾਲੇ ਨਕਲੀ ਹਥਿਆਰ ਨਹੀਂ ਸਗੋਂ ਨਾਮੀ ਗੈਂਗਸਟਰ ਦੇ ਗੁਰਗਿਆਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵੇਲੇ ਵਰਤੇ ਜਾਂਦੇ ਅਸਲੀ ਹਥਿਆਰ ਨੇ,,ਜਿਨ੍ਹਾਂ ਨੂੰ ਪੁਲਿਸ ਨੇ ਦਬੋਚ ਲਿਆ,,,,,,,,,ਦਸ ਦਈਏ ਕਿ ਗੈਂਗਸਟਰ ਜੱਗੂ ਭਗਵਾਨਪੂਰੀਆਂ ਦੇ ਗੈਂਗ ਦਾ ਪੁਲਿਸ ਨੇ ਲੱਕ ਤੋੜਿਆ,,,,,ਭਗਵਾਨਪੂਰੀਆ ਗੈਂਗ ਦੇ 9 ਦੇ ਕਰੀਬ ਗੁਰਗੇ ਤੇ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਪੁਲਿਸ ਨੇ ਉਨ੍ਹਾਂ ਕੋਲੋਂ ਪਿਸਤੌਲ ਤੇ ਗੋਲ਼ੀਆਂ ਬਰਾਮਦ ਕੀਤੀਆਂ ਹਨ ਤੇ ਬਦਮਾਸ਼ਾਂ ਕੋਲੋਂ ਇੱਕ ਜੈਮਰ ਵੀ ਬਰਾਮਦ ਕੀਤਾ ਗਿਆ,ਇਸ ਬਾਬਤ ਏਡੀਸੀਪੀ ਅੰਭਿਮਨਿਊ ਰਾਣਾ ਨੇ ਜਾਣਕਾਰੀ ਦਿੱਤੀ,,,,,,

ਅੰਭਿਮਨਿਊ ਰਾਣਾ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਖਿਲਾਫ਼ ਵੱਖ ਵੱਖ ਥਾਣਿਆਂ ਵਿੱਚ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਨਾਲ ਇੱਕ ਬਾਹਰੀ ਸ਼ੂਟਰ ਵੀ ਹੈ ਜਿਸ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੌਰਾਨ ਇਨ੍ਹਾਂ ਕੋਲੋਂ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਰਾਜਵੀਰ ਜਵੰਦਾ ਦਾ ਹੋਇਆ ਦਿਹਾਂਤ, ਮਾਂ ਤੇ ਪਤਨੀ ਸਦਮੇ ਚ! ਫ਼ੈਨਜ਼ ਨੂੰ ਲੱਗਿਆ ਝਟਕਾ ! ਅੱਖਾਂ ਹੋਇਆਂ ਨਮ

htvteam

ਆਹ ਦੇਖੋ ਮੁੰਡੇ ਕੀ ਚੁੱਕੀ ਫਿਰਦੇ ਸੀ ?

htvteam

10 ਰੁਪਏ ‘ਚ ਕਰੋ ਇਲਾਜ, ਖਾਜ ਕਰਕੇ ਪਈ ਦਾਦ-ਲਾਲ ਤੇ ਕਾਲੇ ਨਿਸ਼ਾਨ ਹੋਣਗੇ ਖਤਮ

htvteam

Leave a Comment