ਕਾਲੇ ਕੱਪੜੇ ਪਾਏ ਹੋਏ ਨੌਜਵਾਨਾਂ ਨੂੰ ਜਿਨ੍ਹਾਂ ਦੀ ਮੌਜੂਦ ਭੀੜ ਨੇ ਚੰਗੀ ਛਿੱਤਰ ਪਰੇਡ ਕੀਤੀ,, ਐਨਾ ਮਸ਼ਟੰਡੇਆਂ ਨੇ ਹਰਕਤ ਹੀ ਛਿੱਤਰ ਖਾਣ ਵਾਲੀ ਕੀਤੀ,,ਜਿਸ ਨੂੰ ਲੈਕੇ ਅੱਕੇ ਲੋਕਾਂ ਨੇ ਕੁੱਟ ਕੁੱਟ ਢੁਹੇ ਸੇਕ ਦਿੱਤੇ,,ਫਿਰ ਪਿਲਾਇਆ ਪਾਣੀ, ਦੇਖੋ ਤਸਵੀਰਾਂ ਕਿੱਦਾ ਲੋਕ ਛਿੱਤਰਾਂ ਦੇ ਯਾਰ ਬਣਦੇ ਜਾ ਰਹੇ ਨੇ,,,,,,,
ਇਹ ਕੁੱਟ ਖਾਣ ਵਾਲੇ ਨੌਜਵਾਨ ਨਸ਼ੇੜੀ ਨੇ,,ਹੋ ਨਸ਼ੇ ਦੀ ਪੂਰਤੀ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ,ਜਿੱਦਾਂ ਦੁਕਾਨਦਾਰ ਆਪਣੇ ਗਾਹਕ ਨੂੰ ਉਡੀਕਦੇ ਨੇ ਉਸੇ ਤਰੀਕੇ ਨਾਲ ਹੁਣ ਚੋਰ ਆਪਣਾ ਸ਼ਿਕਾਰੀ ਉਡੀਕਦੇ ਨੇ,,ਨੌਜਵਾਨ ਤੇ ਉਸਦੇ ਪਿਤਾ ਨੇ ਨੇ ਦਸਿਆ ਕਿ ਕਿਵੇਂ ਇਨ੍ਹਾਂ ਨਸ਼ੇੜੀਆਂ ਨੇ ਓਹਨਾ ਦਾ ਮੋਟਰਸਾਇਕਲ ਚੋਰੀ ਕਰ ਲਿਆ,,,,,,,,,,ਇੱਕ ਬਜ਼ੁਰਗ ਨੇ ਨਸ਼ੇੜੀਆਂ ਦੇ ਕੋਲੋਂ ਬਰਾਮਦ ਹੋਏ ਨਸ਼ੇ ਦੇ ਟੀਕੇ, ਗੋਲੀਆਂ ਤੇ ਚਾਬੀਆਂ ਦਿਖਾਈਆਂ, ਕਿੱਦਾ ਇਹ ਚੁਰਾਹਿਆਂ ਚ ਖੜ੍ਹਕੇ ਲੋਕਾਂ ਨੂੰ ਲੁੱਟਦੇ ਨੇ,,,,,,,,,,ਓਥੇ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਇਹਨਾਂ ਨਸ਼ੇੜੀਆਂ ਨੂੰ ਆਪਣੇ ਨਾਲ ਲੈ ਗਏ,,,,,,,,,,ਦੇਖਿਆ ਜਾਵੇ ਤਾਂ ਪੰਜਾਬ ਵਿਚ ਦਿਨੋਂ ਦਿਨ ਲੁੱਟਾਂ ਖੋਹਾਂ ਅਤੇ ਚੋਰੀਆਂ ਦੀਆ ਵਰਦਾਤਾ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ, ਨੌਜਵਾਨ ਪੀੜੀ ਸਖਤ ਮਿਹਨਤ ਕਰਨ ਦੀ ਬਜਾਏ ਚੋਰੀਆਂ ਕਰਨ ਵਿੱਚ ਲੱਗੀ ਹੋਈ ਹੈ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
