Htv Punjabi
Punjab Video

ਆਹ ਪਿੰਡ ਚ ਭੁੱਲਕੇ ਵੀ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਨਾ ਜਾਇਓ

ਪੰਜਾਬ ਦੇ ਵਿੱਚ ਬਣੇ ਹੜ੍ਹ ਵਰਗੇ ਹਾਲਾਤਾਂ ਕਰਕੇ ਸੇਵਾਦਾਰਾਂ ਵੱਲੋਂ ਸੰਸਥਾਵਾਂ ਦੇ ਵੱਲੋਂ ਹੜ੍ਹ ਪੀੜਤ ਲੋਕਾਂ ਦੇ ਹਰ ਤਰੀਕੇ ਦੇ ਨਾਲ ਮਦਦ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਵੱਲੋਂ ਜਿੱਥੇ ਰਾਸ਼ਨ ਦਿੱਤਾ ਜਾ ਰਿਹੈ। ਉੱਥੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਜਿਹਦੇ ਚਲਦੇ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋ ਦੇ ਵਿੱਚ ਸਤਲੁਜ ਦਰਿਆ ਦਾ ਪਾਣੀ ਆਉਣ ਕਰਕੇ, ਲੋਕਾਂ ਦੇ ਘਰ ਡੁੱਬ ਗਏ,ਤੇ ਇਹਨਾਂ ਹੜ੍ਹ ਪੀੜਤਾਂ ਦੀ ਮਦਦ ਕਰਨ ਪਹੁੰਚੇ ਸੰਸਥਾਂ ਦੇ ਸੇਵਾਦਾਰ ਨਾਲ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਵੱਲੋਂ ਕੁੱਟਮਾਰ ਕੀਤੀ ਗਈ,,,,,

ਡਾਕਟਰ ਦਾ ਵੀ ਇਸ ਮਾਮਲੇ ਤੇ ਬਿਆਨ,, ਓਹਨਾ ਕਿਹਾ ਕਿ ਮੋੜਾ ਨਾਂ ਦਾ ਮਰੀਜ਼ ਓਹਨਾ ਕੋਲ ,,ਜਿਸਨੂੰ ਸੱਟਾਂ ਲੱਗੀਆਂ ਹੋਈਆਂ ਸਨ,,,,,ਉੱਥੇ ਇਸ ਮਾਮਲੇ ਵਿੱਚ ਫਿਰੋਜ਼ਪੁਰ ਸਦਰ ਥਾਣਾ ਦੇ ਮੁੱਖੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਵਿਚ ਸਿਕਾਇਤ ਮਿਲੀ ਸੀ ਜਿਸਤੋਂ ਬਾਅਦ ਕਾਰਵਾਈ ਕਰਦੇ ਹੋਏ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ,,,,,,,,,,,ਖੈਰ ਦੇਖਿਆ ਜਾਵੇ ਇੱਕ ਪਾਸੇ ਤਾਂ ਲੋਕ ਹੜ੍ਹ ਵਰਗੇ ਹਲਾਤਾਂ ਦੀ ਮਾਰ ਝੱਲ ਰਹੇ ਨੇ ਦੂਸਰੇ ਪਾਸੇ ਮਦਦ ਕਰ ਵਾਲਿਆਂ ਨਾਲ ਅਜਿਹਾ ਸਲੂਕ ਕਰਨਾ ਬੇਹੱਦ ਨਿੰਦਣ ਯੋਗ ਹੈ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਹੋਸਟਲ ਦੇ ਬੰਦ ਕਮਰੇ ‘ਚ ਇੰਜੀਨੀਅਰ ਮੁੰਡੇ ਨੇ ਕੀਤਾ ਅਜਿਹਾ ਕੰਮ

htvteam

ਕੀ ਤੁਹਾਨੂੰ ਵੀ ਕੱਛ ਦਾ ਕਾਲਾਪਨ ਕਰਦਾ ਹੈ ਸ਼ਰਮਸ਼ਾਰ, ਤਾਂ ਅਪਣਾਓ ਆਹ ਨੁਸਕਾ

htvteam

ਸੂਰਜ ਤੇ ਘੁੱਪ ਹਨ੍ਹੇਰੇ ਵਾਲਾ ਨੁਸਕਾ ਅਜ਼ਮਾਓ IVF ਬਚਾਓ

htvteam

Leave a Comment