Htv Punjabi
Punjab Video

ਦਬੰਗ ਲੇਡੀ ਅਫ਼ਸਰ ਉੱਤਰੀ ਮੈਦਾਨ ‘ਚ, ਨਸ਼ੇ ਸੌਦਾਗਰਾਂ ਦੇ ਘਰ ‘ਚ ਵੜ੍ਹਕੇ ਕੀਤੇ ਸਿੱਧੇ

ਬਠਿੰਡੇ ਸ਼ਹਿਰ ਦੇ ਵਿੱਚ ਪਿਛਲੇ ਕਈ ਦਿੰਨਾ ਤੋਂ ਸ਼ਹਿਰ ਦੇ ਲੋਕਾਂ ਵਲੋ ਨਸ਼ੇ ਨੂੰ ਲੈਕੇ ਰੋਸ ਪ੍ਰਦਰਸ਼ਨ ਕੀਤੇ ਗਏ ਜਿਸਦੇ ਚੱਲਦਿਆਂ ਪੁਲਿਸ ਨੇ ਵੱਖ ਵੱਖ ਪਿੰਡਾ ਚ ਜਾਕੇ ਸਰਚ ਅਭਿਆਨ ਚਲਾਇਆ ਜਿਸਦੇ ਤਹਿਤ ਸ਼ੱਕੀ ਲੋਕਾਂ ਦੇ ਘਰ ਦੀ ਤਲਾਸ਼ੀ ਵੀ ਲਈ ਅਤੇ ਨਸ਼ਾ ਤਸਕਰਾਂ ਨੂੰ ਵਾਰਨਿੰਗ ਵੀ ਦਿੱਤੀ ਐ ਕਿ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸਨੂੰ ਬਖਸ਼ਿਆਂ ਨਹੀਂ ਜਾਵੇਗਾ ਅਤੇ ਇਸੇ ਦੌਰਾਨ ਐਸ ਐਚ ਓ ਮੈਡਮ ਕਰਮਜੀਤ ਕੌਰ ਨੇ ਜੋ ਕਿਹਾ ਉਹ ਤੁਸੀ ਆਪ ਹੀ ਸੁਣ ਲਵੋ,,,,,,,,

ਦੱਸ ਦੀਏ ਕੀ ਨਸ਼ੇ ਨੂੰ ਠੱਲ ਪਾਉਣ ਲਈ ਪਿੰਡਾ ਦੇ ਲੋਕਾਂ ਅਤੇ ਕਿਸਾਨਾਂ ਵਲੋਂ ਕਮੇਟੀਆਂ ਵੀ ਬਣਾਈਆ ਗਈਆਂ ਨੇ ਜੋ ਕਿ ਪੁਲਿਸ ਨੂੰ ਨਸ਼ਾ ਤਸਕਰਾਂ ਬਾਰੇ ਸੂਚਨਾ ਦਿੰਦੇ ਨੇ ਤਾਂ ਜੋ ਪੁਲਿਸ ਉਨਾ ਕਾਬੂ ਕਰ ਸਕੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਦੇਖੋ ਰਾਸਤੇ ‘ਚ ਜਾਂਦੇ ਮੁੰਡੇ ਨਾਲ ਕੀ ਹੋਇਆ

htvteam

ਸਿਵਿਲ ਹਸਪਤਾਲ ਵਿੱਚ ਫਰਸ਼ ‘ਤੇ ਡਿਲੀਵਰੀ ਅਤੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਡਾਕਟਰ ਜੋੜਾ ਸਸਪੈਂਡ

Htv Punjabi

ਆਹ ਹੁੰਦਾ ਅਸਲੀ ਦਬੰਗ SHO ਵਾਲਾ ਰੋਹਬ ! ਦੇਖੋ ਕਿਵੇਂ ਰੋਕੀ ਸਵਾਰੀਆਂ ਨਾਲ ਲੱਦੀ ਹੋਈ ਬੱਸ

htvteam

Leave a Comment