Htv Punjabi
Punjab Video

CM ਮਾਨ ਨੇ ਹੜ੍ਹ ਪੀੜਤ ਲੋਕਾਂ ਦੇ ਉਡਾਇਆ ਮਜ਼ਾਕ, ਕਰਵਾਇਆ ਫੋਟੋਸ਼ੂਟ

ਬਿਕਰਮ ਮਜੀਠੀਆ ਨੇ ਆਪ ਸਰਕਾਰ ਤੇ ਤਂਝ ਕਸਦਿਆਂ ਕਿਹਾ ਕਿ ਮੌਜੂਦਾ ਸਰਕਾਰ ਸਿਰਫ ਫੇਸਬੁੱਕ ਅਤੇ ਟਵੀਟ ਤੇ ਹੈ ਅਤੇ ਪੰਜਾਬ ਦੇ 13000 ਪਿੰਡਾਂ ਨੂੰ ਖੇਡਾਂ ਨਾਲ ਜੋੜਨ ਲਈ ਸਰਕਾਰ ਦੀ ਕੋਈ ਪਾਲਿਸੀ ਨਹੀਂ ਹੈ। ਮੰਤਰੀ ਤੇ ਐੱਮ ਐਲ ਏ ਹੜਾਂ ਚ ਘਿਰੇ ਲੋਕਾਂ ਕੋਲ ਜਾ ਕੇ ਸਾਰਾ ਜ਼ੋਰ ਸਿਰਫ ਫੋਟੋ ਖਿਚਵਾਉਣ ਚ ਲਗਾ ਰਹੇ ਹਨ ਨਾ ਕਿ ਮੁਸੀਬਤ ਚ ਘਿਰੇ ਲੋਕਾਂ ਦੀ ਮਦਦ ਲਈ ਉਪਰਾਲੇ । ਪਾਣੀ ਚ ਘਿਰੇ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਭਗਵੰਤ ਮਾਨ ਬੰਗਲੌਰ ਚ ਸਿਆਸੀ ਗਠਜੋੜ ਕਰਨ ਚ ਮਸਰੂਫ ਸਨ,,,,,ਮਾਸਟਰਾਂ ਨੂੰ ਪੱਕਾ ਕਰਨ ਦਾ ਦਾਅਵਾ ਕਰਨ ਵਾਲ਼ੀ ਸਰਕਾਰੁ ਨੇ ਅਧਿਆਪਕਾਂ ਨਾਲ ਮਜ਼ਾਕ ਕੀਤਾ ਹੈ,,,,,,,,,

ਪੀਰ ਬਾਬਾ ਸ਼ਾਦੀ ਸ਼ਾਹ ਦੀ ਯਾਦ ਨੂੰ ਸਮਰਪਿਤ 127 ਵਾਂ ਮੇਲਾ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ,,,,,,,,ਇਸ ਮੌਕੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਸਮੇਤ ਅਨੇਕਾਂ ਅਕਾਲੀ ਭਾਜਪਾ ਆਗੂਆਂ ਅਤੇ ਹਜ਼ਾਰਾਂ ਦੀ ਗਿਣਤੀ ਚ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਫ਼ਿਊ ਤੇ ਤਾਲਾਬੰਦੀ ਸਬੰਧੀ ਕੈਪਟਨ ਸਰਕਾਰ ਦਾ ਹੁਣ ਤੱਕ ਦਾ ਸਭ ਤੱਕ ਦਾ ਸਭ ਤੋਂ ਵੱਡਾ ਐਲਾਨ

Htv Punjabi

ਕਿਸਾਨਾਂ ਤੋਂ ਬਾਅਦ ਆਹ ਬੀਬੀਆਂ ਨੇ ਸਰਕਾਰ ਨੂੰ ਪਾਈ ਨਵੀਂ ਬਿਪਤਾ

htvteam

ਹੋਟਲ ਚ ਸੈਕਸ ਰੈਕੇਟ ਦਾ ਹੋਇਆ ਪਰਦਾਫਾਸ਼ !

htvteam

Leave a Comment